ਜ਼ਬੂਰ 93:1 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 93 ਯਹੋਵਾਹ ਰਾਜਾ ਬਣ ਗਿਆ ਹੈ!+ ਉਸ ਨੇ ਸ਼ਾਨੋ-ਸ਼ੌਕਤ ਦਾ ਲਿਬਾਸ ਪਾਇਆ ਹੈ;ਤਾਕਤ ਯਹੋਵਾਹ ਦਾ ਪਹਿਰਾਵਾ ਹੈ;ਉਸ ਨੇ ਇਸ ਨੂੰ ਕਮਰਬੰਦ ਵਾਂਗ ਬੰਨ੍ਹਿਆ ਹੈ। ਧਰਤੀ ਨੂੰ ਮਜ਼ਬੂਤੀ ਨਾਲ ਕਾਇਮ ਕੀਤਾ ਗਿਆ ਹੈ;ਇਸ ਨੂੰ ਹਿਲਾਇਆ ਨਹੀਂ ਜਾ ਸਕਦਾ।* ਪ੍ਰਕਾਸ਼ ਦੀ ਕਿਤਾਬ 11:17 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 17 ਅਤੇ ਕਿਹਾ: “ਹੇ ਸਾਡੇ ਸਰਬਸ਼ਕਤੀਮਾਨ ਪਰਮੇਸ਼ੁਰ ਯਹੋਵਾਹ,* ਤੂੰ ਜੋ ਸੀ ਅਤੇ ਜੋ ਹੈ,+ ਅਸੀਂ ਤੇਰਾ ਧੰਨਵਾਦ ਕਰਦੇ ਹਾਂ ਕਿਉਂਕਿ ਤੂੰ ਆਪਣੀ ਵੱਡੀ ਤਾਕਤ ਵਰਤ ਕੇ ਰਾਜ ਕਰਨਾ ਸ਼ੁਰੂ ਕੀਤਾ ਹੈ।+
93 ਯਹੋਵਾਹ ਰਾਜਾ ਬਣ ਗਿਆ ਹੈ!+ ਉਸ ਨੇ ਸ਼ਾਨੋ-ਸ਼ੌਕਤ ਦਾ ਲਿਬਾਸ ਪਾਇਆ ਹੈ;ਤਾਕਤ ਯਹੋਵਾਹ ਦਾ ਪਹਿਰਾਵਾ ਹੈ;ਉਸ ਨੇ ਇਸ ਨੂੰ ਕਮਰਬੰਦ ਵਾਂਗ ਬੰਨ੍ਹਿਆ ਹੈ। ਧਰਤੀ ਨੂੰ ਮਜ਼ਬੂਤੀ ਨਾਲ ਕਾਇਮ ਕੀਤਾ ਗਿਆ ਹੈ;ਇਸ ਨੂੰ ਹਿਲਾਇਆ ਨਹੀਂ ਜਾ ਸਕਦਾ।*
17 ਅਤੇ ਕਿਹਾ: “ਹੇ ਸਾਡੇ ਸਰਬਸ਼ਕਤੀਮਾਨ ਪਰਮੇਸ਼ੁਰ ਯਹੋਵਾਹ,* ਤੂੰ ਜੋ ਸੀ ਅਤੇ ਜੋ ਹੈ,+ ਅਸੀਂ ਤੇਰਾ ਧੰਨਵਾਦ ਕਰਦੇ ਹਾਂ ਕਿਉਂਕਿ ਤੂੰ ਆਪਣੀ ਵੱਡੀ ਤਾਕਤ ਵਰਤ ਕੇ ਰਾਜ ਕਰਨਾ ਸ਼ੁਰੂ ਕੀਤਾ ਹੈ।+