ਜ਼ਬੂਰ 96:10 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 10 ਕੌਮਾਂ ਵਿਚ ਐਲਾਨ ਕਰੋ: “ਯਹੋਵਾਹ ਰਾਜਾ ਬਣ ਗਿਆ ਹੈ!+ ਧਰਤੀ ਨੂੰ ਮਜ਼ਬੂਤੀ ਨਾਲ ਕਾਇਮ ਕੀਤਾ ਗਿਆ ਹੈ, ਇਸ ਨੂੰ ਹਿਲਾਇਆ ਨਹੀਂ ਜਾ ਸਕਦਾ। ਉਹ ਪੱਖਪਾਤ ਕੀਤੇ ਬਿਨਾਂ ਦੇਸ਼-ਦੇਸ਼ ਦੇ ਲੋਕਾਂ ਦਾ ਨਿਆਂ ਕਰੇਗਾ।”*+ ਜ਼ਬੂਰ 97:1 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 97 ਯਹੋਵਾਹ ਰਾਜਾ ਬਣ ਗਿਆ ਹੈ!+ ਧਰਤੀ ਖ਼ੁਸ਼ੀਆਂ ਮਨਾਏ।+ ਸਾਰੇ ਟਾਪੂ ਜਸ਼ਨ ਮਨਾਉਣ।+ ਯਸਾਯਾਹ 52:7 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 7 ਪਹਾੜਾਂ ਉੱਤੇ ਉਸ ਦੇ ਪੈਰ ਕਿੰਨੇ ਸੋਹਣੇ ਲੱਗਦੇ ਹਨ ਜੋ ਖ਼ੁਸ਼ ਖ਼ਬਰੀ ਲਿਆਉਂਦਾ ਹੈ,+ਜੋ ਸ਼ਾਂਤੀ ਦਾ ਐਲਾਨ ਕਰਦਾ ਹੈ,+ਚੰਗੀਆਂ ਗੱਲਾਂ ਦੀ ਖ਼ੁਸ਼ ਖ਼ਬਰੀ ਲਿਆਉਂਦਾ ਹੈ,ਮੁਕਤੀ ਦਾ ਐਲਾਨ ਕਰਦਾ ਹੈ,ਜੋ ਸੀਓਨ ਨੂੰ ਕਹਿੰਦਾ ਹੈ: “ਤੇਰਾ ਪਰਮੇਸ਼ੁਰ ਰਾਜਾ ਬਣ ਗਿਆ ਹੈ!”+ ਪ੍ਰਕਾਸ਼ ਦੀ ਕਿਤਾਬ 11:17 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 17 ਅਤੇ ਕਿਹਾ: “ਹੇ ਸਾਡੇ ਸਰਬਸ਼ਕਤੀਮਾਨ ਪਰਮੇਸ਼ੁਰ ਯਹੋਵਾਹ,* ਤੂੰ ਜੋ ਸੀ ਅਤੇ ਜੋ ਹੈ,+ ਅਸੀਂ ਤੇਰਾ ਧੰਨਵਾਦ ਕਰਦੇ ਹਾਂ ਕਿਉਂਕਿ ਤੂੰ ਆਪਣੀ ਵੱਡੀ ਤਾਕਤ ਵਰਤ ਕੇ ਰਾਜ ਕਰਨਾ ਸ਼ੁਰੂ ਕੀਤਾ ਹੈ।+ ਪ੍ਰਕਾਸ਼ ਦੀ ਕਿਤਾਬ 19:6 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 6 ਫਿਰ ਮੈਂ ਇਕ ਆਵਾਜ਼ ਸੁਣੀ ਜਿਵੇਂ ਵੱਡੀ ਭੀੜ ਦੀ ਅਤੇ ਤੇਜ਼ ਵਗਦੇ ਪਾਣੀ ਦੀ ਅਤੇ ਜ਼ੋਰਦਾਰ ਗਰਜਾਂ ਦੀ ਹੁੰਦੀ ਹੈ। ਉਨ੍ਹਾਂ ਨੇ ਕਿਹਾ: “ਯਾਹ ਦੀ ਮਹਿਮਾ ਕਰੋ*+ ਕਿਉਂਕਿ ਸਾਡੇ ਸਰਬਸ਼ਕਤੀਮਾਨ ਪਰਮੇਸ਼ੁਰ ਯਹੋਵਾਹ*+ ਨੇ ਰਾਜੇ ਵਜੋਂ ਰਾਜ ਕਰਨਾ ਸ਼ੁਰੂ ਕਰ ਦਿੱਤਾ ਹੈ!+
10 ਕੌਮਾਂ ਵਿਚ ਐਲਾਨ ਕਰੋ: “ਯਹੋਵਾਹ ਰਾਜਾ ਬਣ ਗਿਆ ਹੈ!+ ਧਰਤੀ ਨੂੰ ਮਜ਼ਬੂਤੀ ਨਾਲ ਕਾਇਮ ਕੀਤਾ ਗਿਆ ਹੈ, ਇਸ ਨੂੰ ਹਿਲਾਇਆ ਨਹੀਂ ਜਾ ਸਕਦਾ। ਉਹ ਪੱਖਪਾਤ ਕੀਤੇ ਬਿਨਾਂ ਦੇਸ਼-ਦੇਸ਼ ਦੇ ਲੋਕਾਂ ਦਾ ਨਿਆਂ ਕਰੇਗਾ।”*+
7 ਪਹਾੜਾਂ ਉੱਤੇ ਉਸ ਦੇ ਪੈਰ ਕਿੰਨੇ ਸੋਹਣੇ ਲੱਗਦੇ ਹਨ ਜੋ ਖ਼ੁਸ਼ ਖ਼ਬਰੀ ਲਿਆਉਂਦਾ ਹੈ,+ਜੋ ਸ਼ਾਂਤੀ ਦਾ ਐਲਾਨ ਕਰਦਾ ਹੈ,+ਚੰਗੀਆਂ ਗੱਲਾਂ ਦੀ ਖ਼ੁਸ਼ ਖ਼ਬਰੀ ਲਿਆਉਂਦਾ ਹੈ,ਮੁਕਤੀ ਦਾ ਐਲਾਨ ਕਰਦਾ ਹੈ,ਜੋ ਸੀਓਨ ਨੂੰ ਕਹਿੰਦਾ ਹੈ: “ਤੇਰਾ ਪਰਮੇਸ਼ੁਰ ਰਾਜਾ ਬਣ ਗਿਆ ਹੈ!”+
17 ਅਤੇ ਕਿਹਾ: “ਹੇ ਸਾਡੇ ਸਰਬਸ਼ਕਤੀਮਾਨ ਪਰਮੇਸ਼ੁਰ ਯਹੋਵਾਹ,* ਤੂੰ ਜੋ ਸੀ ਅਤੇ ਜੋ ਹੈ,+ ਅਸੀਂ ਤੇਰਾ ਧੰਨਵਾਦ ਕਰਦੇ ਹਾਂ ਕਿਉਂਕਿ ਤੂੰ ਆਪਣੀ ਵੱਡੀ ਤਾਕਤ ਵਰਤ ਕੇ ਰਾਜ ਕਰਨਾ ਸ਼ੁਰੂ ਕੀਤਾ ਹੈ।+
6 ਫਿਰ ਮੈਂ ਇਕ ਆਵਾਜ਼ ਸੁਣੀ ਜਿਵੇਂ ਵੱਡੀ ਭੀੜ ਦੀ ਅਤੇ ਤੇਜ਼ ਵਗਦੇ ਪਾਣੀ ਦੀ ਅਤੇ ਜ਼ੋਰਦਾਰ ਗਰਜਾਂ ਦੀ ਹੁੰਦੀ ਹੈ। ਉਨ੍ਹਾਂ ਨੇ ਕਿਹਾ: “ਯਾਹ ਦੀ ਮਹਿਮਾ ਕਰੋ*+ ਕਿਉਂਕਿ ਸਾਡੇ ਸਰਬਸ਼ਕਤੀਮਾਨ ਪਰਮੇਸ਼ੁਰ ਯਹੋਵਾਹ*+ ਨੇ ਰਾਜੇ ਵਜੋਂ ਰਾਜ ਕਰਨਾ ਸ਼ੁਰੂ ਕਰ ਦਿੱਤਾ ਹੈ!+