ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਜ਼ਬੂਰ 49:10
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 10 ਉਹ ਦੇਖਦੇ ਹਨ ਕਿ ਬੁੱਧੀਮਾਨ ਇਨਸਾਨ ਵੀ ਮਰਦੇ ਹਨ;

      ਨਾਲੇ ਮੂਰਖ ਤੇ ਬੇਅਕਲ ਦੋਵੇਂ ਖ਼ਤਮ ਹੋ ਜਾਂਦੇ ਹਨ+

      ਅਤੇ ਉਨ੍ਹਾਂ ਨੂੰ ਆਪਣੀ ਧਨ-ਦੌਲਤ ਦੂਜਿਆਂ ਲਈ ਛੱਡਣੀ ਪੈਂਦੀ ਹੈ।+

  • ਉਪਦੇਸ਼ਕ ਦੀ ਕਿਤਾਬ 2:18, 19
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 18 ਮੈਨੂੰ ਉਨ੍ਹਾਂ ਸਾਰੀਆਂ ਚੀਜ਼ਾਂ ਨਾਲ ਨਫ਼ਰਤ ਹੋਣ ਲੱਗ ਪਈ ਜਿਨ੍ਹਾਂ ਲਈ ਮੈਂ ਧਰਤੀ ਉੱਤੇ ਹੱਡ-ਤੋੜ ਮਿਹਨਤ ਕੀਤੀ+ ਕਿਉਂਕਿ ਮੈਨੂੰ ਇਹ ਸਭ ਉਸ ਆਦਮੀ ਲਈ ਛੱਡਣਾ ਪਵੇਗਾ ਜੋ ਮੇਰੇ ਤੋਂ ਬਾਅਦ ਆਵੇਗਾ।+ 19 ਕੌਣ ਜਾਣਦਾ ਕਿ ਉਹ ਇਨਸਾਨ ਬੁੱਧੀਮਾਨ ਹੋਵੇਗਾ ਜਾਂ ਮੂਰਖ?+ ਉਹ ਉਨ੍ਹਾਂ ਸਾਰੀਆਂ ਚੀਜ਼ਾਂ ʼਤੇ ਕਬਜ਼ਾ ਕਰ ਲਵੇਗਾ ਜੋ ਮੈਂ ਧਰਤੀ ਉੱਤੇ ਇੰਨੀ ਮਿਹਨਤ ਅਤੇ ਬੁੱਧ ਨਾਲ ਹਾਸਲ ਕੀਤੀਆਂ ਹਨ। ਇਹ ਵੀ ਵਿਅਰਥ ਹੈ।

  • ਉਪਦੇਸ਼ਕ ਦੀ ਕਿਤਾਬ 4:8
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 8 ਇਕ ਆਦਮੀ ਹੈ ਜੋ ਬਿਲਕੁਲ ਇਕੱਲਾ ਹੈ ਅਤੇ ਉਸ ਦਾ ਕੋਈ ਸਾਥੀ ਨਹੀਂ ਹੈ; ਉਸ ਦਾ ਨਾ ਤਾਂ ਕੋਈ ਪੁੱਤਰ ਤੇ ਨਾ ਹੀ ਕੋਈ ਭਰਾ ਹੈ, ਪਰ ਉਹ ਹੱਡ-ਤੋੜ ਮਿਹਨਤ ਕਰਨ ਵਿਚ ਲੱਗਾ ਰਹਿੰਦਾ ਹੈ। ਉਸ ਦੀਆਂ ਅੱਖਾਂ ਧਨ-ਦੌਲਤ ਨਾਲ ਕਦੇ ਨਹੀਂ ਰੱਜਦੀਆਂ।+ ਪਰ ਕੀ ਉਹ ਕਦੇ ਆਪਣੇ ਆਪ ਨੂੰ ਪੁੱਛਦਾ ਹੈ, ‘ਮੈਂ ਕਿਸ ਲਈ ਇੰਨੀ ਜਾਨ ਮਾਰ ਕੇ ਕੰਮ ਕਰ ਰਿਹਾਂ ਹਾਂ? ਮੈਂ ਚੰਗੀਆਂ ਚੀਜ਼ਾਂ ਦਾ ਮਜ਼ਾ ਲੈਣ ਤੋਂ ਆਪਣੇ ਆਪ ਨੂੰ ਕਿਉਂ ਰੋਕ ਰਿਹਾਂ’?+ ਇਹ ਵੀ ਵਿਅਰਥ ਅਤੇ ਦੁਖਦਾਈ ਗੱਲ ਹੈ।+

  • ਲੂਕਾ 12:19, 20
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 19 ਅਤੇ ਫਿਰ ਮੈਂ ਆਪਣੇ ਆਪ ਨੂੰ ਕਹਾਂਗਾ: “ਤੇਰੇ ਕੋਲ ਕਈ ਸਾਲਾਂ ਵਾਸਤੇ ਬਹੁਤ ਚੰਗੀਆਂ ਚੀਜ਼ਾਂ ਜਮ੍ਹਾ ਹਨ; ਹੁਣ ਤੂੰ ਆਰਾਮ ਕਰ, ਖਾ-ਪੀ ਤੇ ਮੌਜਾਂ ਮਾਣ।”’ 20 ਪਰ ਪਰਮੇਸ਼ੁਰ ਨੇ ਉਸ ਨੂੰ ਕਿਹਾ, ‘ਓਏ ਅਕਲ ਦੇ ਅੰਨ੍ਹਿਆ, ਅੱਜ ਰਾਤ ਨੂੰ ਹੀ ਉਹ ਤੇਰੀ ਜਾਨ ਲੈ ਲੈਣਗੇ। ਫਿਰ ਇਹ ਸਾਰੀਆਂ ਚੀਜ਼ਾਂ ਜੋ ਤੂੰ ਇਕੱਠੀਆਂ ਕੀਤੀਆਂ ਹਨ, ਕਿਸ ਦੀਆਂ ਹੋਣਗੀਆਂ?’+

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ