ਜ਼ਬੂਰ 35:1 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 35 ਹੇ ਯਹੋਵਾਹ, ਮੇਰੇ ਵਿਰੋਧੀਆਂ ਦੇ ਖ਼ਿਲਾਫ਼ ਮੇਰੇ ਮੁਕੱਦਮੇ ਦੀ ਪੈਰਵੀ ਕਰ;+ਮੇਰੇ ਨਾਲ ਲੜਨ ਵਾਲਿਆਂ ਨਾਲ ਲੜ।+ ਕਹਾਉਤਾਂ 22:22, 23 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 22 ਗ਼ਰੀਬ ਨੂੰ ਨਾ ਲੁੱਟ ਕਿਉਂਕਿ ਉਹ ਗ਼ਰੀਬ ਹੈ+ਅਤੇ ਸ਼ਹਿਰ ਦੇ ਦਰਵਾਜ਼ੇ ਵਿਚ ਦੁਖੀਏ ਨੂੰ ਨਾ ਕੁਚਲ+23 ਕਿਉਂਕਿ ਯਹੋਵਾਹ ਆਪ ਉਨ੍ਹਾਂ ਦਾ ਮੁਕੱਦਮਾ ਲੜੇਗਾ+ਅਤੇ ਉਨ੍ਹਾਂ ਨੂੰ ਠੱਗਣ ਵਾਲਿਆਂ ਦੀ ਜਾਨ ਲੈ ਲਵੇਗਾ।
22 ਗ਼ਰੀਬ ਨੂੰ ਨਾ ਲੁੱਟ ਕਿਉਂਕਿ ਉਹ ਗ਼ਰੀਬ ਹੈ+ਅਤੇ ਸ਼ਹਿਰ ਦੇ ਦਰਵਾਜ਼ੇ ਵਿਚ ਦੁਖੀਏ ਨੂੰ ਨਾ ਕੁਚਲ+23 ਕਿਉਂਕਿ ਯਹੋਵਾਹ ਆਪ ਉਨ੍ਹਾਂ ਦਾ ਮੁਕੱਦਮਾ ਲੜੇਗਾ+ਅਤੇ ਉਨ੍ਹਾਂ ਨੂੰ ਠੱਗਣ ਵਾਲਿਆਂ ਦੀ ਜਾਨ ਲੈ ਲਵੇਗਾ।