-
ਅਸਤਰ 7:10ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
10 ਇਸ ਲਈ ਉਨ੍ਹਾਂ ਨੇ ਹਾਮਾਨ ਨੂੰ ਉਸੇ ਸੂਲ਼ੀ ʼਤੇ ਟੰਗ ਦਿੱਤਾ ਜੋ ਉਸ ਨੇ ਮਾਰਦਕਈ ਲਈ ਤਿਆਰ ਕਰਵਾਈ ਸੀ। ਇਸ ਨਾਲ ਰਾਜੇ ਦਾ ਗੁੱਸਾ ਸ਼ਾਂਤ ਹੋ ਗਿਆ।
-
-
ਜ਼ਬੂਰ 35:7, 8ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
7 ਕਿਉਂਕਿ ਉਨ੍ਹਾਂ ਨੇ ਬੇਵਜ੍ਹਾ ਮੇਰੇ ਲਈ ਚੋਰੀ-ਛਿਪੇ ਜਾਲ਼ ਵਿਛਾਇਆ ਹੈ;
ਉਨ੍ਹਾਂ ਨੇ ਬੇਵਜ੍ਹਾ ਮੇਰੇ ਲਈ ਟੋਆ ਪੁੱਟਿਆ ਹੈ।
8 ਉਨ੍ਹਾਂ ʼਤੇ ਅਚਾਨਕ ਬਿਪਤਾ ਆ ਪਵੇ;
ਜਿਹੜਾ ਜਾਲ਼ ਉਨ੍ਹਾਂ ਨੇ ਚੋਰੀ-ਛਿਪੇ ਵਿਛਾਇਆ ਸੀ, ਉਹ ਆਪ ਉਸ ਵਿਚ ਫਸ ਜਾਣ;
ਉਹ ਆਪ ਹੀ ਟੋਏ ਵਿਚ ਡਿਗ ਕੇ ਨਾਸ਼ ਹੋ ਜਾਣ।+
-
-
ਜ਼ਬੂਰ 57:6ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
ਉਨ੍ਹਾਂ ਨੇ ਮੇਰੇ ਰਾਹ ਵਿਚ ਟੋਆ ਪੁੱਟਿਆ ਹੈ;
ਪਰ ਉਹ ਆਪ ਹੀ ਉਸ ਵਿਚ ਡਿਗ ਗਏ।+ (ਸਲਹ)
-
-
ਕਹਾਉਤਾਂ 26:27ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
27 ਜਿਹੜਾ ਟੋਆ ਪੁੱਟਦਾ ਹੈ, ਉਹ ਆਪ ਇਸ ਵਿਚ ਡਿਗ ਪਵੇਗਾ
ਅਤੇ ਜਿਹੜਾ ਪੱਥਰ ਨੂੰ ਰੋੜ੍ਹਦਾ ਹੈ, ਉਹ ਮੁੜ ਉਸੇ ਉੱਤੇ ਆ ਪਵੇਗਾ।+
-