-
ਨਹਮਯਾਹ 12:38, 39ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
38 ਧੰਨਵਾਦ ਦੇ ਗੀਤ ਗਾਉਣ ਵਾਲੀ ਦੂਜੀ ਟੋਲੀ ਦੂਜੇ ਪਾਸੇ* ਗਈ ਤੇ ਮੈਂ ਅਤੇ ਅੱਧੇ ਲੋਕ ਟੋਲੀ ਦੇ ਪਿੱਛੇ-ਪਿੱਛੇ ਕੰਧ ਉੱਤੇ “ਤੰਦੂਰਾਂ ਦੇ ਬੁਰਜ”+ ਉੱਤੋਂ ਦੀ ਹੁੰਦੇ ਹੋਏ “ਚੌੜੀ ਕੰਧ”+ ਤਕ ਗਏ 39 ਅਤੇ ਉੱਥੋਂ ਟੋਲੀ “ਇਫ਼ਰਾਈਮ ਦੇ ਫਾਟਕ”+ ਉੱਤੋਂ “ਪੁਰਾਣੇ ਸ਼ਹਿਰ ਦੇ ਫਾਟਕ”+ ਤਕ ਅਤੇ ਉੱਥੋਂ ਮੱਛੀ ਫਾਟਕ+ ਤਕ, ਉੱਥੋਂ “ਹਨਨੇਲ ਦੇ ਬੁਰਜ,”+ “ਮੇਆਹ ਦੇ ਬੁਰਜ” ਅਤੇ ਭੇਡ ਫਾਟਕ+ ਤਕ ਗਈ; ਉਹ “ਪਹਿਰੇਦਾਰਾਂ ਦੇ ਫਾਟਕ” ʼਤੇ ਆ ਕੇ ਰੁਕ ਗਏ।
-