ਕਹਾਉਤਾਂ 4:14 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 14 ਦੁਸ਼ਟਾਂ ਦੇ ਰਾਹ ਨਾ ਜਾਹਅਤੇ ਬੁਰੇ ਲੋਕਾਂ ਦੇ ਰਾਹ ʼਤੇ ਨਾ ਤੁਰ।+ ਕਹਾਉਤਾਂ 13:20 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 20 ਬੁੱਧੀਮਾਨਾਂ ਦਾ ਸਾਥੀ ਬੁੱਧੀਮਾਨ ਬਣ ਜਾਵੇਗਾ,+ਪਰ ਮੂਰਖਾਂ ਨਾਲ ਮੇਲ-ਜੋਲ ਰੱਖਣ ਵਾਲੇ ਨੂੰ ਦੁੱਖ ਹੋਵੇਗਾ।+ 1 ਕੁਰਿੰਥੀਆਂ 15:33 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 33 ਧੋਖਾ ਨਾ ਖਾਓ, ਬੁਰੀਆਂ ਸੰਗਤਾਂ ਚੰਗੀਆਂ ਆਦਤਾਂ* ਵਿਗਾੜ ਦਿੰਦੀਆਂ ਹਨ।+