-
2 ਰਾਜਿਆਂ 6:15, 16ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
15 ਜਦੋਂ ਸੱਚੇ ਪਰਮੇਸ਼ੁਰ ਦੇ ਬੰਦੇ ਦਾ ਸੇਵਾਦਾਰ ਤੜਕੇ ਉੱਠ ਕੇ ਬਾਹਰ ਗਿਆ, ਤਾਂ ਉਸ ਨੇ ਦੇਖਿਆ ਕਿ ਘੋੜਿਆਂ ਅਤੇ ਯੁੱਧ ਦੇ ਰਥਾਂ ਵਾਲੀ ਇਕ ਫ਼ੌਜ ਨੇ ਸ਼ਹਿਰ ਨੂੰ ਘੇਰਾ ਪਾਇਆ ਹੋਇਆ ਸੀ। ਸੇਵਾਦਾਰ ਨੇ ਇਕਦਮ ਉਸ ਨੂੰ ਕਿਹਾ: “ਹਾਇ, ਮੇਰੇ ਮਾਲਕ! ਹੁਣ ਆਪਾਂ ਕੀ ਕਰੀਏ?” 16 ਪਰ ਉਸ ਨੇ ਕਿਹਾ: “ਨਾ ਡਰ!+ ਕਿਉਂਕਿ ਉਨ੍ਹਾਂ ਨਾਲ ਜਿੰਨੇ ਹਨ, ਉਨ੍ਹਾਂ ਨਾਲੋਂ ਕਿਤੇ ਜ਼ਿਆਦਾ ਸਾਡੇ ਨਾਲ ਹਨ।”+
-