-
ਨਿਆਈਆਂ 8:2, 3ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
2 ਪਰ ਉਸ ਨੇ ਉਨ੍ਹਾਂ ਨੂੰ ਕਿਹਾ: “ਭਲਾ, ਮੈਂ ਇੱਦਾਂ ਦਾ ਕੀ ਕੀਤਾ ਕਿ ਤੁਹਾਡੀ ਬਰਾਬਰੀ ਕਰ ਸਕਾਂ? ਕੀ ਅਬੀ-ਅਜ਼ਰ+ ਦੇ ਅੰਗੂਰਾਂ ਦੀ ਫ਼ਸਲ ਨਾਲੋਂ ਇਫ਼ਰਾਈਮ+ ਦੇ ਚੁਗੇ ਹੋਏ ਅੰਗੂਰ ਬਿਹਤਰ ਨਹੀਂ ਹਨ? 3 ਪਰਮੇਸ਼ੁਰ ਨੇ ਮਿਦਿਆਨ ਦੇ ਹਾਕਮਾਂ, ਓਰੇਬ ਤੇ ਜ਼ਏਬ ਨੂੰ ਤੁਹਾਡੇ ਹੱਥ ਵਿਚ ਦਿੱਤਾ ਸੀ।+ ਫਿਰ ਭਲਾ, ਮੈਂ ਤੁਹਾਡੇ ਬਰਾਬਰ ਕੀਤਾ ਹੀ ਕੀ ਹੈ?” ਜਦੋਂ ਉਸ ਨੇ ਇਸ ਤਰੀਕੇ ਨਾਲ ਗੱਲ ਕੀਤੀ, ਤਾਂ ਉਹ ਸ਼ਾਂਤ ਹੋ ਗਏ।
-