-
1 ਸਮੂਏਲ 19:2ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
2 ਸ਼ਾਊਲ ਦੇ ਪੁੱਤਰ ਯੋਨਾਥਾਨ ਦਾ ਦਾਊਦ ਨਾਲ ਬਹੁਤ ਲਗਾਅ ਸੀ,+ ਇਸ ਲਈ ਯੋਨਾਥਾਨ ਨੇ ਦਾਊਦ ਨੂੰ ਦੱਸਿਆ: “ਮੇਰਾ ਪਿਤਾ ਸ਼ਾਊਲ ਤੈਨੂੰ ਜਾਨੋਂ ਮਾਰਨਾ ਚਾਹੁੰਦਾ ਹੈ। ਕੱਲ੍ਹ ਸਵੇਰੇ ਚੁਕੰਨਾ ਰਹੀਂ ਤੇ ਕਿਤੇ ਜਾ ਕੇ ਲੁਕ ਜਾਈਂ ਤੇ ਉੱਥੇ ਹੀ ਰਹੀਂ।
-
-
1 ਸਮੂਏਲ 19:4ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
4 ਇਸ ਲਈ ਯੋਨਾਥਾਨ ਨੇ ਆਪਣੇ ਪਿਤਾ ਸ਼ਾਊਲ ਅੱਗੇ ਦਾਊਦ ਦੀ ਤਾਰੀਫ਼ ਕੀਤੀ।+ ਉਸ ਨੇ ਉਸ ਨੂੰ ਕਿਹਾ: “ਰਾਜਾ ਆਪਣੇ ਸੇਵਕ ਦਾਊਦ ਖ਼ਿਲਾਫ਼ ਪਾਪ ਨਾ ਕਰੇ ਕਿਉਂਕਿ ਉਸ ਨੇ ਤੇਰੇ ਖ਼ਿਲਾਫ਼ ਕੋਈ ਪਾਪ ਨਹੀਂ ਕੀਤਾ, ਸਗੋਂ ਉਸ ਨੇ ਹਮੇਸ਼ਾ ਤੇਰੇ ਫ਼ਾਇਦੇ ਲਈ ਹੀ ਕੰਮ ਕੀਤਾ ਹੈ।
-