-
ਰਸੂਲਾਂ ਦੇ ਕੰਮ 13:8-10ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
8 ਪਰ ਜਾਦੂਗਰ ਏਲੀਮਸ (ਏਲੀਮਸ ਦਾ ਮਤਲਬ ਹੈ ਜਾਦੂਗਰ) ਉਨ੍ਹਾਂ ਦਾ ਵਿਰੋਧ ਕਰਨ ਲੱਗ ਪਿਆ ਅਤੇ ਉਸ ਨੇ ਰਾਜਪਾਲ ਨੂੰ ਨਿਹਚਾ ਕਰਨ ਤੋਂ ਰੋਕਣ ਦੀ ਕੋਸ਼ਿਸ਼ ਕੀਤੀ। 9 ਫਿਰ ਸੌਲੁਸ, ਜਿਸ ਦਾ ਨਾਂ ਪੌਲੁਸ ਵੀ ਸੀ, ਪਵਿੱਤਰ ਸ਼ਕਤੀ ਨਾਲ ਭਰ ਗਿਆ ਅਤੇ ਉਸ ਨੇ ਏਲੀਮਸ ਨੂੰ ਬੜੇ ਧਿਆਨ ਨਾਲ ਦੇਖ ਕੇ 10 ਕਿਹਾ: “ਓਏ ਸ਼ੈਤਾਨ ਦਿਆ ਬੱਚਿਆ,+ ਤੂੰ ਹਰ ਤਰ੍ਹਾਂ ਦੇ ਛਲ-ਕਪਟ ਅਤੇ ਬੁਰਾਈ ਨਾਲ ਭਰਿਆ ਹੋਇਆ ਹੈਂ ਅਤੇ ਹਰ ਨੇਕ ਕੰਮ ਦਾ ਦੁਸ਼ਮਣ ਹੈਂ! ਕੀ ਤੂੰ ਯਹੋਵਾਹ* ਦੇ ਸਿੱਧੇ ਰਾਹਾਂ ਨੂੰ ਵਿਗਾੜਨ ਤੋਂ ਬਾਜ਼ ਨਹੀਂ ਆਏਂਗਾ?
-