ਜ਼ਬੂਰ 26:5 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 5 ਮੈਨੂੰ ਬੁਰੇ ਲੋਕਾਂ ਦੀ ਸੰਗਤ ਤੋਂ ਨਫ਼ਰਤ ਹੈ+ਅਤੇ ਮੈਂ ਦੁਸ਼ਟਾਂ ਨਾਲ ਮੇਲ-ਜੋਲ ਰੱਖਣ* ਤੋਂ ਇਨਕਾਰ ਕਰਦਾ ਹਾਂ।+ ਕਹਾਉਤਾਂ 1:10 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 10 ਹੇ ਮੇਰੇ ਪੁੱਤਰ, ਜੇ ਪਾਪੀ ਤੈਨੂੰ ਭਰਮਾਉਣ, ਤਾਂ ਉਨ੍ਹਾਂ ਦੀ ਮੰਨੀਂ ਨਾ।+