ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਉਪਦੇਸ਼ਕ ਦੀ ਕਿਤਾਬ 10:17
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 17 ਖ਼ੁਸ਼ ਹੈ ਉਹ ਦੇਸ਼ ਜਿਸ ਦਾ ਰਾਜਾ ਉੱਚੇ ਖ਼ਾਨਦਾਨ ਵਿੱਚੋਂ ਹੁੰਦਾ ਹੈ ਅਤੇ ਜਿਸ ਦੇ ਹਾਕਮ ਸਹੀ ਸਮੇਂ ਤੇ ਖਾਂਦੇ-ਪੀਂਦੇ ਹਨ, ਸ਼ਰਾਬੀ ਹੋਣ ਲਈ ਨਹੀਂ, ਸਗੋਂ ਤਾਕਤ ਪਾਉਣ ਲਈ!+

  • ਯਸਾਯਾਹ 28:7
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    •  7 ਇਹ ਵੀ ਦਾਖਰਸ ਕਰਕੇ ਡਗਮਗਾਉਂਦੇ ਹਨ;

      ਸ਼ਰਾਬ ਪੀ ਕੇ ਲੜਖੜਾਉਂਦੇ ਹਨ।

      ਪੁਜਾਰੀ ਅਤੇ ਨਬੀ ਸ਼ਰਾਬ ਪੀ ਕੇ ਡਗਮਗਾਉਂਦੇ ਹਨ;

      ਦਾਖਰਸ ਨਾਲ ਉਨ੍ਹਾਂ ਦੀ ਮੱਤ ਮਾਰੀ ਜਾਂਦੀ ਹੈ,

      ਉਹ ਸ਼ਰਾਬ ਕਰਕੇ ਲੜਖੜਾਉਂਦੇ ਫਿਰਦੇ ਹਨ;

      ਉਨ੍ਹਾਂ ਦੇ ਦਰਸ਼ਣ ਉਨ੍ਹਾਂ ਨੂੰ ਭਟਕਾ ਦਿੰਦੇ ਹਨ

      ਅਤੇ ਉਹ ਸਹੀ ਫ਼ੈਸਲੇ ਨਹੀਂ ਕਰ ਪਾਉਂਦੇ।+

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ