-
2 ਰਾਜਿਆਂ 16:10, 11ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
10 ਫਿਰ ਰਾਜਾ ਆਹਾਜ਼ ਦਮਿਸਕ ਵਿਚ ਅੱਸ਼ੂਰ ਦੇ ਰਾਜੇ ਤਿਗਲਥ-ਪਿਲਸਰ ਨੂੰ ਮਿਲਣ ਗਿਆ। ਜਦੋਂ ਰਾਜਾ ਆਹਾਜ਼ ਨੇ ਦਮਿਸਕ ਵਿਚ ਵੇਦੀ ਦੇਖੀ, ਤਾਂ ਉਸ ਨੇ ਪੁਜਾਰੀ ਊਰੀਯਾਹ ਨੂੰ ਉਸ ਵੇਦੀ ਦਾ ਨਕਸ਼ਾ ਭੇਜਿਆ ਜਿਸ ਵਿਚ ਉਸ ਵੇਦੀ ਦਾ ਨਮੂਨਾ ਸੀ ਤੇ ਦੱਸਿਆ ਸੀ ਕਿ ਉਸ ਨੂੰ ਕਿਵੇਂ ਬਣਾਇਆ ਗਿਆ ਸੀ।+ 11 ਦਮਿਸਕ ਤੋਂ ਰਾਜਾ ਆਹਾਜ਼ ਦੀਆਂ ਭੇਜੀਆਂ ਸਾਰੀਆਂ ਹਿਦਾਇਤਾਂ ਅਨੁਸਾਰ ਪੁਜਾਰੀ ਊਰੀਯਾਹ+ ਨੇ ਇਕ ਵੇਦੀ ਬਣਾਈ।+ ਪੁਜਾਰੀ ਊਰੀਯਾਹ ਨੇ ਰਾਜਾ ਆਹਾਜ਼ ਦੇ ਦਮਿਸਕ ਤੋਂ ਮੁੜਨ ਤੋਂ ਪਹਿਲਾਂ-ਪਹਿਲਾਂ ਵੇਦੀ ਬਣਾਉਣ ਦਾ ਕੰਮ ਪੂਰਾ ਕਰ ਲਿਆ।
-