ਰੋਮੀਆਂ 13:5 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 5 ਇਸ ਲਈ ਤੁਹਾਡੇ ਵਾਸਤੇ ਬਹੁਤ ਜ਼ਰੂਰੀ ਹੈ ਕਿ ਤੁਸੀਂ ਸਜ਼ਾ* ਦੇ ਡਰੋਂ ਹੀ ਨਹੀਂ, ਸਗੋਂ ਆਪਣੀ ਜ਼ਮੀਰ ਦੀ ਖ਼ਾਤਰ ਵੀ ਉਨ੍ਹਾਂ ਦੇ ਅਧੀਨ ਰਹੋ।+ 1 ਪਤਰਸ 3:13 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 13 ਵਾਕਈ, ਜੇ ਤੁਸੀਂ ਜੋਸ਼ ਨਾਲ ਚੰਗੇ ਕੰਮ ਕਰਦੇ ਹੋ, ਤਾਂ ਕੌਣ ਤੁਹਾਡਾ ਨੁਕਸਾਨ ਕਰੇਗਾ?+
5 ਇਸ ਲਈ ਤੁਹਾਡੇ ਵਾਸਤੇ ਬਹੁਤ ਜ਼ਰੂਰੀ ਹੈ ਕਿ ਤੁਸੀਂ ਸਜ਼ਾ* ਦੇ ਡਰੋਂ ਹੀ ਨਹੀਂ, ਸਗੋਂ ਆਪਣੀ ਜ਼ਮੀਰ ਦੀ ਖ਼ਾਤਰ ਵੀ ਉਨ੍ਹਾਂ ਦੇ ਅਧੀਨ ਰਹੋ।+