-
ਰੋਮੀਆਂ 13:3, 4ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
3 ਹਾਕਮਾਂ ਦਾ ਡਰ ਚੰਗੇ ਕੰਮ ਕਰਨ ਵਾਲਿਆਂ ਨੂੰ ਨਹੀਂ, ਸਗੋਂ ਬੁਰੇ ਕੰਮ ਕਰਨ ਵਾਲਿਆਂ ਨੂੰ ਹੁੰਦਾ ਹੈ।+ ਕੀ ਤੂੰ ਚਾਹੁੰਦਾ ਹੈਂ ਕਿ ਤੈਨੂੰ ਅਧਿਕਾਰੀਆਂ ਤੋਂ ਨਾ ਡਰਨਾ ਪਵੇ? ਤਾਂ ਫਿਰ, ਚੰਗੇ ਕੰਮ ਕਰਨ ਵਿਚ ਲੱਗਾ ਰਹਿ+ ਅਤੇ ਅਧਿਕਾਰੀ ਤੇਰੀ ਸ਼ਲਾਘਾ ਕਰਨਗੇ; 4 ਇਹ ਅਧਿਕਾਰੀ ਤੇਰੇ ਭਲੇ ਲਈ ਪਰਮੇਸ਼ੁਰ ਦੁਆਰਾ ਨਿਯੁਕਤ ਕੀਤੇ ਗਏ ਸੇਵਕ ਹਨ। ਪਰ ਜੇ ਤੂੰ ਬੁਰੇ ਕੰਮ ਕਰਦਾ ਹੈਂ, ਤਾਂ ਡਰ ਕਿਉਂਕਿ ਇਨ੍ਹਾਂ ਕੋਲ ਤਲਵਾਰ ਨਾਲ ਸਜ਼ਾ ਦੇਣ ਦਾ ਅਧਿਕਾਰ ਬਿਨਾਂ ਵਜ੍ਹਾ ਨਹੀਂ ਹੈ। ਉਹ ਪਰਮੇਸ਼ੁਰ ਦੇ ਸੇਵਕਾਂ ਵਜੋਂ ਬੁਰੇ ਕੰਮਾਂ ਵਿਚ ਲੱਗੇ ਲੋਕਾਂ ਨੂੰ ਸਜ਼ਾ ਦਿੰਦੇ ਹਨ।*
-