ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਸ੍ਰੇਸ਼ਟ ਗੀਤ 5:2
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    •  2 “ਮੈਂ ਸੁੱਤੀ ਹਾਂ, ਪਰ ਮੇਰਾ ਮਨ ਜਾਗਦਾ ਹੈ।+

      ਮੇਰੇ ਮਹਿਬੂਬ ਦੇ ਬੂਹਾ ਖੜਕਾਉਣ ਦੀ ਆਵਾਜ਼ ਆ ਰਹੀ ਹੈ!

      ‘ਮੇਰੀ ਪਿਆਰੀ, ਮੇਰੀ ਜਾਨ,

      ਮੇਰੀਏ ਘੁੱਗੀਏ, ਮੇਰੀ ਬੇਦਾਗ਼ ਮਹਿਬੂਬਾ, ਦਰਵਾਜ਼ਾ ਖੋਲ੍ਹ!

      ਮੇਰਾ ਸਿਰ ਤ੍ਰੇਲ ਨਾਲ ਭਿੱਜਿਆ ਪਿਆ ਹੈ,

      ਮੇਰੇ ਵਾਲ਼ਾਂ ਦੀਆਂ ਲਟਾਂ ਰਾਤ ਦੀ ਨਮੀ ਨਾਲ।’+

  • ਯਿਰਮਿਯਾਹ 48:28
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 28 ਮੋਆਬ ਦੇ ਵਾਸੀਓ, ਸ਼ਹਿਰਾਂ ਨੂੰ ਛੱਡ ਕੇ ਚਟਾਨਾਂ ʼਤੇ ਰਹੋ,

      ਉਸ ਘੁੱਗੀ ਵਰਗੇ ਬਣ ਜਾਓ ਜੋ ਤੰਗ ਘਾਟੀ ਦੇ ਪਾਸਿਆਂ ʼਤੇ ਆਲ੍ਹਣਾ ਪਾਉਂਦੀ ਹੈ।’”

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ