ਸ੍ਰੇਸ਼ਟ ਗੀਤ 3:1 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 3 “ਰਾਤ ਨੂੰ ਆਪਣੇ ਬਿਸਤਰੇ ʼਤੇਮੈਂ ਆਪਣੇ ਪਿਆਰ ਨੂੰ ਭਾਲਿਆ।+ ਮੈਂ ਉਸ ਨੂੰ ਲੱਭਿਆ, ਪਰ ਉਹ ਮੈਨੂੰ ਨਾ ਮਿਲਿਆ।+