-
ਸ੍ਰੇਸ਼ਟ ਗੀਤ 2:13ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
13 ਅੰਜੀਰ ਦੇ ਦਰਖ਼ਤ ʼਤੇ ਪਹਿਲੀਆਂ ਅੰਜੀਰਾਂ ਪੱਕ ਗਈਆਂ ਹਨ;+
ਅੰਗੂਰੀ ਵੇਲਾਂ ਖਿੜ ਗਈਆਂ ਹਨ ਤੇ ਆਪਣੀ ਖ਼ੁਸ਼ਬੂ ਬਿਖੇਰ ਰਹੀਆਂ ਹਨ।
ਮੇਰੀ ਜਾਨ, ਉੱਠ ਤੇ ਆ।
ਮੇਰੀ ਸੋਹਣੀਏ, ਮੇਰੇ ਨਾਲ ਚੱਲ।
-