ਜ਼ਬੂਰ 80:8 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 8 ਤੂੰ ਮਿਸਰ ਤੋਂ ਇਕ ਅੰਗੂਰੀ ਵੇਲ+ ਲਿਆਇਆ। ਤੂੰ ਕੌਮਾਂ ਨੂੰ ਕੱਢ ਕੇ ਉਨ੍ਹਾਂ ਦੀ ਥਾਂ ਉਸ ਨੂੰ ਲਾ ਦਿੱਤਾ।+ ਯਸਾਯਾਹ 5:7 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 7 ਸੈਨਾਵਾਂ ਦੇ ਯਹੋਵਾਹ ਦਾ ਅੰਗੂਰੀ ਬਾਗ਼ ਇਜ਼ਰਾਈਲ ਦਾ ਘਰਾਣਾ ਹੈ;+ਯਹੂਦਾਹ ਦੇ ਆਦਮੀ ਉਹ ਬੂਟੇ ਹਨ ਜੋ ਉਸ ਦੇ ਮਨਭਾਉਂਦੇ ਸਨ। ਉਹ ਨਿਆਂ ਦੀ ਉਡੀਕ ਕਰਦਾ ਰਿਹਾ,+ਪਰ ਦੇਖੋ, ਹਰ ਪਾਸੇ ਅਨਿਆਂ ਹੁੰਦਾ ਸੀ;ਉਹ ਚੰਗੇ ਕੰਮਾਂ ਦੀ ਉਮੀਦ ਕਰਦਾ ਰਿਹਾ,ਪਰ ਦੇਖੋ, ਦੁੱਖ ਭਰੀ ਦੁਹਾਈ ਸੁਣਾਈ ਦੇ ਰਹੀ ਸੀ!”+ ਯਿਰਮਿਯਾਹ 2:21 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 21 ਜਦ ਮੈਂ ਤੈਨੂੰ ਲਾਇਆ ਸੀ, ਤਾਂ ਤੂੰ ਕਾਲ਼ੇ ਅੰਗੂਰਾਂ ਦੀ ਇਕ ਵਧੀਆ ਵੇਲ ਸੀ,+ ਇਸ ਦਾ ਬੀ ਅਸਲੀ ਸੀ;ਤਾਂ ਫਿਰ, ਤੇਰੀਆਂ ਟਾਹਣੀਆਂ ਕਿਵੇਂ ਗਲ਼-ਸੜ ਗਈਆਂ ਅਤੇ ਤੂੰ ਮੇਰੀਆਂ ਨਜ਼ਰਾਂ ਵਿਚ ਇਕ ਜੰਗਲੀ ਵੇਲ ਕਿਵੇਂ ਬਣ ਗਈ?’+ ਲੂਕਾ 20:9 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 9 ਫਿਰ ਉਸ ਨੇ ਲੋਕਾਂ ਨੂੰ ਇਹ ਮਿਸਾਲ ਦਿੱਤੀ: “ਇਕ ਆਦਮੀ ਨੇ ਅੰਗੂਰਾਂ ਦਾ ਬਾਗ਼ ਲਾਇਆ+ ਅਤੇ ਬਾਗ਼ ਠੇਕੇ ʼਤੇ ਦੇ ਕੇ ਲੰਬੇ ਸਮੇਂ ਲਈ ਆਪ ਕਿਸੇ ਹੋਰ ਦੇਸ਼ ਚਲਾ ਗਿਆ।+
7 ਸੈਨਾਵਾਂ ਦੇ ਯਹੋਵਾਹ ਦਾ ਅੰਗੂਰੀ ਬਾਗ਼ ਇਜ਼ਰਾਈਲ ਦਾ ਘਰਾਣਾ ਹੈ;+ਯਹੂਦਾਹ ਦੇ ਆਦਮੀ ਉਹ ਬੂਟੇ ਹਨ ਜੋ ਉਸ ਦੇ ਮਨਭਾਉਂਦੇ ਸਨ। ਉਹ ਨਿਆਂ ਦੀ ਉਡੀਕ ਕਰਦਾ ਰਿਹਾ,+ਪਰ ਦੇਖੋ, ਹਰ ਪਾਸੇ ਅਨਿਆਂ ਹੁੰਦਾ ਸੀ;ਉਹ ਚੰਗੇ ਕੰਮਾਂ ਦੀ ਉਮੀਦ ਕਰਦਾ ਰਿਹਾ,ਪਰ ਦੇਖੋ, ਦੁੱਖ ਭਰੀ ਦੁਹਾਈ ਸੁਣਾਈ ਦੇ ਰਹੀ ਸੀ!”+
21 ਜਦ ਮੈਂ ਤੈਨੂੰ ਲਾਇਆ ਸੀ, ਤਾਂ ਤੂੰ ਕਾਲ਼ੇ ਅੰਗੂਰਾਂ ਦੀ ਇਕ ਵਧੀਆ ਵੇਲ ਸੀ,+ ਇਸ ਦਾ ਬੀ ਅਸਲੀ ਸੀ;ਤਾਂ ਫਿਰ, ਤੇਰੀਆਂ ਟਾਹਣੀਆਂ ਕਿਵੇਂ ਗਲ਼-ਸੜ ਗਈਆਂ ਅਤੇ ਤੂੰ ਮੇਰੀਆਂ ਨਜ਼ਰਾਂ ਵਿਚ ਇਕ ਜੰਗਲੀ ਵੇਲ ਕਿਵੇਂ ਬਣ ਗਈ?’+
9 ਫਿਰ ਉਸ ਨੇ ਲੋਕਾਂ ਨੂੰ ਇਹ ਮਿਸਾਲ ਦਿੱਤੀ: “ਇਕ ਆਦਮੀ ਨੇ ਅੰਗੂਰਾਂ ਦਾ ਬਾਗ਼ ਲਾਇਆ+ ਅਤੇ ਬਾਗ਼ ਠੇਕੇ ʼਤੇ ਦੇ ਕੇ ਲੰਬੇ ਸਮੇਂ ਲਈ ਆਪ ਕਿਸੇ ਹੋਰ ਦੇਸ਼ ਚਲਾ ਗਿਆ।+