ਯਸਾਯਾਹ 42:15 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 15 ਮੈਂ ਪਹਾੜਾਂ ਅਤੇ ਪਹਾੜੀਆਂ ਨੂੰ ਬਰਬਾਦ ਕਰ ਦਿਆਂਗਾਅਤੇ ਉਨ੍ਹਾਂ ਦੇ ਸਾਰੇ ਪੇੜ-ਪੌਦੇ ਸੁਕਾ ਦਿਆਂਗਾ। ਮੈਂ ਨਦੀਆਂ ਨੂੰ ਟਾਪੂ ਬਣਾ ਦਿਆਂਗਾਅਤੇ ਕਾਨਿਆਂ ਵਾਲੇ ਤਲਾਬ ਸੁਕਾ ਦਿਆਂਗਾ।+ ਯਿਰਮਿਯਾਹ 50:38 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 38 ਹਾਇ ਉਸ ਦੇ ਪਾਣੀਆਂ ਉੱਤੇ! ਉਹ ਸੁਕਾ ਦਿੱਤੇ ਜਾਣਗੇ+ਕਿਉਂਕਿ ਉਹ ਦੇਸ਼ ਘੜੀਆਂ ਹੋਈਆਂ ਮੂਰਤਾਂ ਨਾਲ ਭਰਿਆ ਹੋਇਆ ਹੈ+ਅਤੇ ਉਹ ਖ਼ੌਫ਼ਨਾਕ ਦਰਸ਼ਣ ਦੇਖਣ ਕਰਕੇ ਪਾਗਲਾਂ ਵਾਂਗ ਕਰਦੇ ਹਨ। ਪ੍ਰਕਾਸ਼ ਦੀ ਕਿਤਾਬ 16:12 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 12 ਛੇਵੇਂ ਦੂਤ ਨੇ ਆਪਣਾ ਕਟੋਰਾ ਵੱਡੇ ਦਰਿਆ ਫ਼ਰਾਤ ਵਿਚ ਡੋਲ੍ਹ ਦਿੱਤਾ+ ਅਤੇ ਦਰਿਆ ਦਾ ਪਾਣੀ ਸੁੱਕ ਗਿਆ+ ਤਾਂਕਿ ਸੂਰਜ ਦੇ ਚੜ੍ਹਦੇ ਪਾਸਿਓਂ* ਰਾਜਿਆਂ ਦੇ ਆਉਣ ਲਈ ਰਾਹ ਬਣ ਜਾਵੇ।+
15 ਮੈਂ ਪਹਾੜਾਂ ਅਤੇ ਪਹਾੜੀਆਂ ਨੂੰ ਬਰਬਾਦ ਕਰ ਦਿਆਂਗਾਅਤੇ ਉਨ੍ਹਾਂ ਦੇ ਸਾਰੇ ਪੇੜ-ਪੌਦੇ ਸੁਕਾ ਦਿਆਂਗਾ। ਮੈਂ ਨਦੀਆਂ ਨੂੰ ਟਾਪੂ ਬਣਾ ਦਿਆਂਗਾਅਤੇ ਕਾਨਿਆਂ ਵਾਲੇ ਤਲਾਬ ਸੁਕਾ ਦਿਆਂਗਾ।+
38 ਹਾਇ ਉਸ ਦੇ ਪਾਣੀਆਂ ਉੱਤੇ! ਉਹ ਸੁਕਾ ਦਿੱਤੇ ਜਾਣਗੇ+ਕਿਉਂਕਿ ਉਹ ਦੇਸ਼ ਘੜੀਆਂ ਹੋਈਆਂ ਮੂਰਤਾਂ ਨਾਲ ਭਰਿਆ ਹੋਇਆ ਹੈ+ਅਤੇ ਉਹ ਖ਼ੌਫ਼ਨਾਕ ਦਰਸ਼ਣ ਦੇਖਣ ਕਰਕੇ ਪਾਗਲਾਂ ਵਾਂਗ ਕਰਦੇ ਹਨ।
12 ਛੇਵੇਂ ਦੂਤ ਨੇ ਆਪਣਾ ਕਟੋਰਾ ਵੱਡੇ ਦਰਿਆ ਫ਼ਰਾਤ ਵਿਚ ਡੋਲ੍ਹ ਦਿੱਤਾ+ ਅਤੇ ਦਰਿਆ ਦਾ ਪਾਣੀ ਸੁੱਕ ਗਿਆ+ ਤਾਂਕਿ ਸੂਰਜ ਦੇ ਚੜ੍ਹਦੇ ਪਾਸਿਓਂ* ਰਾਜਿਆਂ ਦੇ ਆਉਣ ਲਈ ਰਾਹ ਬਣ ਜਾਵੇ।+