-
ਯਸਾਯਾਹ 44:27ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
27 ਮੈਂ ਡੂੰਘੇ ਪਾਣੀ ਨੂੰ ਕਹਿੰਦਾ ਹਾਂ, ‘ਭਾਫ਼ ਬਣ ਕੇ ਉੱਡ ਜਾ
ਅਤੇ ਮੈਂ ਤੇਰੀਆਂ ਸਾਰੀਆਂ ਨਦੀਆਂ ਨੂੰ ਸੁਕਾ ਦਿਆਂਗਾ’;+
-
ਯਿਰਮਿਯਾਹ 51:36, 37ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
36 ਇਸ ਲਈ ਯਹੋਵਾਹ ਇਹ ਕਹਿੰਦਾ ਹੈ:
ਮੈਂ ਉਸ ਦੇ ਸਮੁੰਦਰ ਅਤੇ ਉਸ ਦੇ ਖੂਹਾਂ ਨੂੰ ਸੁਕਾ ਦਿਆਂਗਾ।+
-
-
-