ਯਸਾਯਾਹ 13:19 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 19 ਬਾਬਲ, ਜੋ ਰਾਜਾਂ ਵਿਚ ਸਭ ਤੋਂ ਸ਼ਾਨਦਾਰ ਹੈ*+ਅਤੇ ਕਸਦੀਆਂ ਦਾ ਸੁਹੱਪਣ ਅਤੇ ਘਮੰਡ ਹੈ,+ਸਦੂਮ ਅਤੇ ਗਮੋਰਾ* ਵਰਗਾ ਹੋ ਜਾਵੇਗਾ ਜਦੋਂ ਪਰਮੇਸ਼ੁਰ ਨੇ ਉਨ੍ਹਾਂ ਦਾ ਨਾਸ਼ ਕਰ ਦਿੱਤਾ ਸੀ।+ ਯਸਾਯਾਹ 13:22 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 22 ਉਸ ਦੇ ਬੁਰਜਾਂ ਵਿਚ ਵਿਲਕਣ ਵਾਲੇ ਜਾਨਵਰਾਂ ਦੀਆਂ ਆਵਾਜ਼ਾਂ ਗੂੰਜਣਗੀਆਂਅਤੇ ਉਸ ਦੇ ਆਲੀਸ਼ਾਨ ਮਹਿਲਾਂ ਵਿਚ ਗਿੱਦੜਾਂ ਦੀਆਂ। ਉਸ ਦਾ ਸਮਾਂ ਨੇੜੇ ਹੀ ਹੈ ਤੇ ਉਸ ਦੇ ਦਿਨ ਬਹੁਤੇ ਨਹੀਂ ਹੋਣਗੇ।”+
19 ਬਾਬਲ, ਜੋ ਰਾਜਾਂ ਵਿਚ ਸਭ ਤੋਂ ਸ਼ਾਨਦਾਰ ਹੈ*+ਅਤੇ ਕਸਦੀਆਂ ਦਾ ਸੁਹੱਪਣ ਅਤੇ ਘਮੰਡ ਹੈ,+ਸਦੂਮ ਅਤੇ ਗਮੋਰਾ* ਵਰਗਾ ਹੋ ਜਾਵੇਗਾ ਜਦੋਂ ਪਰਮੇਸ਼ੁਰ ਨੇ ਉਨ੍ਹਾਂ ਦਾ ਨਾਸ਼ ਕਰ ਦਿੱਤਾ ਸੀ।+
22 ਉਸ ਦੇ ਬੁਰਜਾਂ ਵਿਚ ਵਿਲਕਣ ਵਾਲੇ ਜਾਨਵਰਾਂ ਦੀਆਂ ਆਵਾਜ਼ਾਂ ਗੂੰਜਣਗੀਆਂਅਤੇ ਉਸ ਦੇ ਆਲੀਸ਼ਾਨ ਮਹਿਲਾਂ ਵਿਚ ਗਿੱਦੜਾਂ ਦੀਆਂ। ਉਸ ਦਾ ਸਮਾਂ ਨੇੜੇ ਹੀ ਹੈ ਤੇ ਉਸ ਦੇ ਦਿਨ ਬਹੁਤੇ ਨਹੀਂ ਹੋਣਗੇ।”+