ਯਸਾਯਾਹ 43:11 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 11 ਮੈਂ, ਹਾਂ, ਮੈਂ ਹੀ ਯਹੋਵਾਹ ਹਾਂ,+ ਮੇਰੇ ਤੋਂ ਬਿਨਾਂ ਕੋਈ ਮੁਕਤੀਦਾਤਾ ਨਹੀਂ ਹੈ।”+ ਯਸਾਯਾਹ 60:16 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 16 ਤੂੰ ਕੌਮਾਂ ਦਾ ਦੁੱਧ ਪੀਵੇਂਗੀ,+ਹਾਂ, ਰਾਜਿਆਂ ਦੀ ਛਾਤੀ ਚੁੰਘੇਂਗੀ;+ਤੂੰ ਜਾਣ ਲਵੇਂਗੀ ਕਿ ਮੈਂ ਯਹੋਵਾਹ ਤੇਰਾ ਮੁਕਤੀਦਾਤਾ ਹਾਂਅਤੇ ਯਾਕੂਬ ਦਾ ਸ਼ਕਤੀਸ਼ਾਲੀ ਪਰਮੇਸ਼ੁਰ ਤੇਰਾ ਛੁਡਾਉਣ ਵਾਲਾ ਹੈ।+ ਤੀਤੁਸ 1:3 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 3 ਉਸ ਨੇ ਆਪਣੇ ਮਿਥੇ ਹੋਏ ਸਮੇਂ ਤੇ ਪ੍ਰਚਾਰ ਦੇ ਕੰਮ ਰਾਹੀਂ ਆਪਣੇ ਬਚਨ ਦਾ ਐਲਾਨ ਕੀਤਾ। ਮੈਨੂੰ ਇਹ ਕੰਮ+ ਸਾਡੇ ਮੁਕਤੀਦਾਤਾ ਪਰਮੇਸ਼ੁਰ ਦੇ ਹੁਕਮ ਨਾਲ ਸੌਂਪਿਆ ਗਿਆ ਹੈ।
16 ਤੂੰ ਕੌਮਾਂ ਦਾ ਦੁੱਧ ਪੀਵੇਂਗੀ,+ਹਾਂ, ਰਾਜਿਆਂ ਦੀ ਛਾਤੀ ਚੁੰਘੇਂਗੀ;+ਤੂੰ ਜਾਣ ਲਵੇਂਗੀ ਕਿ ਮੈਂ ਯਹੋਵਾਹ ਤੇਰਾ ਮੁਕਤੀਦਾਤਾ ਹਾਂਅਤੇ ਯਾਕੂਬ ਦਾ ਸ਼ਕਤੀਸ਼ਾਲੀ ਪਰਮੇਸ਼ੁਰ ਤੇਰਾ ਛੁਡਾਉਣ ਵਾਲਾ ਹੈ।+
3 ਉਸ ਨੇ ਆਪਣੇ ਮਿਥੇ ਹੋਏ ਸਮੇਂ ਤੇ ਪ੍ਰਚਾਰ ਦੇ ਕੰਮ ਰਾਹੀਂ ਆਪਣੇ ਬਚਨ ਦਾ ਐਲਾਨ ਕੀਤਾ। ਮੈਨੂੰ ਇਹ ਕੰਮ+ ਸਾਡੇ ਮੁਕਤੀਦਾਤਾ ਪਰਮੇਸ਼ੁਰ ਦੇ ਹੁਕਮ ਨਾਲ ਸੌਂਪਿਆ ਗਿਆ ਹੈ।