ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਯਸਾਯਾਹ 26:4
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    •  4 ਹਮੇਸ਼ਾ ਯਹੋਵਾਹ ʼਤੇ ਭਰੋਸਾ ਰੱਖੋ+

      ਕਿਉਂਕਿ ਯਾਹ* ਯਹੋਵਾਹ ਹਮੇਸ਼ਾ ਰਹਿਣ ਵਾਲੀ ਚਟਾਨ ਹੈ।+

  • ਯਸਾਯਾਹ 51:6
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    •  6 ਆਪਣੀਆਂ ਨਜ਼ਰਾਂ ਆਕਾਸ਼ ਵੱਲ ਚੁੱਕੋ

      ਅਤੇ ਹੇਠਾਂ ਧਰਤੀ ਉੱਤੇ ਨਿਗਾਹ ਮਾਰੋ।

      ਆਕਾਸ਼ ਧੂੰਏਂ ਵਾਂਗ ਖਿੰਡ-ਪੁੰਡ ਜਾਵੇਗਾ;

      ਧਰਤੀ ਇਕ ਕੱਪੜੇ ਵਾਂਗ ਘਸ ਜਾਵੇਗੀ,

      ਇਸ ਦੇ ਵਾਸੀ ਮੱਛਰਾਂ ਵਾਂਗ ਮਰ ਜਾਣਗੇ।

      ਪਰ ਮੇਰੇ ਵੱਲੋਂ ਮਿਲਣ ਵਾਲੀ ਮੁਕਤੀ ਹਮੇਸ਼ਾ ਰਹੇਗੀ+

      ਅਤੇ ਮੇਰੀ ਧਾਰਮਿਕਤਾ ਕਦੇ ਖ਼ਤਮ ਨਹੀਂ ਹੋਵੇਗੀ।*+

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ