ਯਸਾਯਾਹ 45:20 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 20 ਇਕੱਠੇ ਹੋਵੋ ਤੇ ਆਓ। ਹੇ ਕੌਮਾਂ ਤੋਂ ਬਚ ਨਿਕਲੇ ਲੋਕੋ, ਰਲ਼ ਕੇ ਨੇੜੇ ਆਓ।+ ਜਿਹੜੇ ਘੜੀਆਂ ਹੋਈਆਂ ਮੂਰਤਾਂ ਚੁੱਕੀ ਫਿਰਦੇ ਹਨ, ਉਹ ਕੁਝ ਨਹੀਂ ਜਾਣਦੇ,ਉਹ ਅਜਿਹੇ ਦੇਵਤੇ ਨੂੰ ਪ੍ਰਾਰਥਨਾ ਕਰਦੇ ਹਨ ਜੋ ਉਨ੍ਹਾਂ ਨੂੰ ਬਚਾ ਨਹੀਂ ਸਕਦਾ।+
20 ਇਕੱਠੇ ਹੋਵੋ ਤੇ ਆਓ। ਹੇ ਕੌਮਾਂ ਤੋਂ ਬਚ ਨਿਕਲੇ ਲੋਕੋ, ਰਲ਼ ਕੇ ਨੇੜੇ ਆਓ।+ ਜਿਹੜੇ ਘੜੀਆਂ ਹੋਈਆਂ ਮੂਰਤਾਂ ਚੁੱਕੀ ਫਿਰਦੇ ਹਨ, ਉਹ ਕੁਝ ਨਹੀਂ ਜਾਣਦੇ,ਉਹ ਅਜਿਹੇ ਦੇਵਤੇ ਨੂੰ ਪ੍ਰਾਰਥਨਾ ਕਰਦੇ ਹਨ ਜੋ ਉਨ੍ਹਾਂ ਨੂੰ ਬਚਾ ਨਹੀਂ ਸਕਦਾ।+