-
ਯਿਰਮਿਯਾਹ 50:41, 42ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
41 ਦੇਖੋ! ਉੱਤਰ ਤੋਂ ਇਕ ਕੌਮ ਆ ਰਹੀ ਹੈ;
ਹਾਂ, ਧਰਤੀ ਦੀਆਂ ਦੂਰ-ਦੁਰਾਡੀਆਂ ਥਾਵਾਂ ਤੋਂ+
ਇਕ ਵੱਡੀ ਕੌਮ ਅਤੇ ਵੱਡੇ-ਵੱਡੇ ਰਾਜੇ ਉੱਠ ਖੜ੍ਹੇ ਹੋਣਗੇ।+
42 ਉਨ੍ਹਾਂ ਨੇ ਤੀਰ-ਕਮਾਨ ਅਤੇ ਨੇਜ਼ੇ ਫੜੇ ਹੋਏ ਹਨ।+
ਉਹ ਲੋਕ ਜ਼ਾਲਮ ਹਨ; ਉਹ ਕਿਸੇ ʼਤੇ ਰਹਿਮ ਨਹੀਂ ਕਰਨਗੇ।+
ਜਦ ਉਹ ਆਪਣੇ ਘੋੜਿਆਂ ʼਤੇ ਸਵਾਰ ਹੁੰਦੇ ਹਨ,
ਤਾਂ ਉਨ੍ਹਾਂ ਦੀ ਆਵਾਜ਼ ਗਰਜਦੇ ਸਮੁੰਦਰ ਵਰਗੀ ਹੁੰਦੀ ਹੈ।+
ਹੇ ਬਾਬਲ ਦੀਏ ਧੀਏ, ਉਹ ਸਾਰੇ ਰਲ਼ ਕੇ ਤੇਰੇ ਖ਼ਿਲਾਫ਼ ਮੋਰਚਾ ਬੰਨ੍ਹਦੇ ਹਨ।+
-