ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਯਸਾਯਾਹ 47:1
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 47 ਹੇ ਬਾਬਲ ਦੀਏ ਕੁਆਰੀਏ ਧੀਏ,+

      ਥੱਲੇ ਆ ਤੇ ਧੂੜ ਵਿਚ ਬੈਠ।

      ਹੇ ਕਸਦੀਆਂ ਦੀਏ ਧੀਏ,

      ਜ਼ਮੀਨ ਉੱਤੇ ਬੈਠ ਜਿੱਥੇ ਕੋਈ ਰਾਜ-ਗੱਦੀ ਨਹੀਂ ਹੈ+

      ਕਿਉਂਕਿ ਲੋਕ ਫਿਰ ਕਦੇ ਨਹੀਂ ਕਹਿਣਗੇ ਕਿ ਤੂੰ ਨਾਜ਼ੁਕ ਹੈਂ ਤੇ ਤੈਨੂੰ ਬਹੁਤ ਲਾਡ-ਪਿਆਰ ਮਿਲਿਆ ਹੈ।

  • ਯਿਰਮਿਯਾਹ 25:12
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 12 “ਯਹੋਵਾਹ ਕਹਿੰਦਾ ਹੈ, ‘ਪਰ ਜਦ 70 ਸਾਲ ਪੂਰੇ ਹੋ ਜਾਣਗੇ,+ ਤਾਂ ਮੈਂ ਬਾਬਲ ਦੇ ਰਾਜੇ ਅਤੇ ਉਸ ਕੌਮ ਦੀਆਂ ਗ਼ਲਤੀਆਂ ਦਾ ਲੇਖਾ ਲਵਾਂਗਾ*+ ਅਤੇ ਮੈਂ ਕਸਦੀਆਂ ਦੇ ਦੇਸ਼ ਨੂੰ ਹਮੇਸ਼ਾ ਲਈ ਉਜਾੜ ਬਣਾ ਦਿਆਂਗਾ।+

  • ਯਿਰਮਿਯਾਹ 50:2
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    •  2 “ਕੌਮਾਂ ਵਿਚ ਇਸ ਦਾ ਐਲਾਨ ਕਰੋ ਅਤੇ ਦੱਸੋ।

      ਝੰਡਾ ਖੜ੍ਹਾ ਕਰੋ ਅਤੇ ਇਸ ਬਾਰੇ ਦੱਸੋ।

      ਕੁਝ ਵੀ ਨਾ ਲੁਕਾਓ!

      ਕਹੋ, ‘ਬਾਬਲ ਉੱਤੇ ਕਬਜ਼ਾ ਕਰ ਲਿਆ ਗਿਆ ਹੈ।+

      ਬੇਲ ਦੇਵਤੇ ਨੂੰ ਸ਼ਰਮਿੰਦਾ ਕੀਤਾ ਗਿਆ ਹੈ।+

      ਮਰੋਦਕ ਦੇਵਤਾ ਡਰ ਗਿਆ ਹੈ।

      ਉਸ ਦੀਆਂ ਮੂਰਤਾਂ ਨੂੰ ਸ਼ਰਮਿੰਦਾ ਕੀਤਾ ਗਿਆ ਹੈ।

      ਉਸ ਦੀਆਂ ਘਿਣਾਉਣੀਆਂ ਮੂਰਤਾਂ* ਡਰ ਗਈਆਂ ਹਨ’

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ