ਯਸਾਯਾਹ 46:1 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 46 ਬੇਲ ਝੁਕ ਗਿਆ,+ ਨਬੋ ਨੀਵਾਂ ਹੋ ਗਿਆ। ਉਨ੍ਹਾਂ ਦੀਆਂ ਮੂਰਤਾਂ ਜਾਨਵਰਾਂ ਉੱਤੇ, ਭਾਰ ਢੋਣ ਵਾਲੇ ਪਸ਼ੂਆਂ ਉੱਤੇ ਲੱਦੀਆਂ ਹਨ,+ਹਾਂ, ਉਸ ਸਾਮਾਨ ਵਾਂਗ ਜੋ ਥੱਕੇ ਹੋਏ ਜਾਨਵਰਾਂ ਲਈ ਬੋਝ ਹੈ। ਯਿਰਮਿਯਾਹ 51:44 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 44 ਮੈਂ ਬਾਬਲ ਦੇ ਦੇਵਤੇ ਬੇਲ ਵੱਲ ਧਿਆਨ ਦਿਆਂਗਾ+ਅਤੇ ਉਸ ਨੇ ਜੋ ਕੁਝ ਨਿਗਲ਼ਿਆ ਹੈ, ਮੈਂ ਉਸ ਦੇ ਮੂੰਹ ਵਿੱਚੋਂ ਬਾਹਰ ਕੱਢਾਂਗਾ।+ ਕੌਮਾਂ ਅੱਗੇ ਤੋਂ ਉਸ ਕੋਲ ਨਹੀਂ ਆਉਣਗੀਆਂਅਤੇ ਬਾਬਲ ਦੀ ਕੰਧ ਡਿਗ ਜਾਵੇਗੀ।+
46 ਬੇਲ ਝੁਕ ਗਿਆ,+ ਨਬੋ ਨੀਵਾਂ ਹੋ ਗਿਆ। ਉਨ੍ਹਾਂ ਦੀਆਂ ਮੂਰਤਾਂ ਜਾਨਵਰਾਂ ਉੱਤੇ, ਭਾਰ ਢੋਣ ਵਾਲੇ ਪਸ਼ੂਆਂ ਉੱਤੇ ਲੱਦੀਆਂ ਹਨ,+ਹਾਂ, ਉਸ ਸਾਮਾਨ ਵਾਂਗ ਜੋ ਥੱਕੇ ਹੋਏ ਜਾਨਵਰਾਂ ਲਈ ਬੋਝ ਹੈ।
44 ਮੈਂ ਬਾਬਲ ਦੇ ਦੇਵਤੇ ਬੇਲ ਵੱਲ ਧਿਆਨ ਦਿਆਂਗਾ+ਅਤੇ ਉਸ ਨੇ ਜੋ ਕੁਝ ਨਿਗਲ਼ਿਆ ਹੈ, ਮੈਂ ਉਸ ਦੇ ਮੂੰਹ ਵਿੱਚੋਂ ਬਾਹਰ ਕੱਢਾਂਗਾ।+ ਕੌਮਾਂ ਅੱਗੇ ਤੋਂ ਉਸ ਕੋਲ ਨਹੀਂ ਆਉਣਗੀਆਂਅਤੇ ਬਾਬਲ ਦੀ ਕੰਧ ਡਿਗ ਜਾਵੇਗੀ।+