ਬਿਵਸਥਾ ਸਾਰ 5:29 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 29 ਜੇ ਉਹ ਹਮੇਸ਼ਾ ਦਿਲੋਂ ਮੇਰਾ ਡਰ ਮੰਨਣਗੇ+ ਅਤੇ ਮੇਰੇ ਹੁਕਮਾਂ ਦੀ ਪਾਲਣਾ ਕਰਨਗੇ,+ ਤਾਂ ਉਨ੍ਹਾਂ ਦਾ ਅਤੇ ਉਨ੍ਹਾਂ ਦੇ ਪੁੱਤਰਾਂ ਦਾ ਹਮੇਸ਼ਾ ਭਲਾ ਹੋਵੇਗਾ!+ ਜ਼ਬੂਰ 81:13, 14 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 13 ਕਾਸ਼! ਮੇਰੀ ਪਰਜਾ ਮੇਰੀ ਗੱਲ ਸੁਣਦੀ+ਅਤੇ ਇਜ਼ਰਾਈਲ ਮੇਰੇ ਰਾਹਾਂ ʼਤੇ ਚੱਲਦਾ,+14 ਤਾਂ ਮੈਂ ਉਨ੍ਹਾਂ ਦੇ ਦੁਸ਼ਮਣਾਂ ਨੂੰ ਝੱਟ ਹਰਾ ਦਿੰਦਾਅਤੇ ਉਨ੍ਹਾਂ ਦੇ ਵੈਰੀਆਂ ʼਤੇ ਹੱਥ ਚੁੱਕਦਾ।+
29 ਜੇ ਉਹ ਹਮੇਸ਼ਾ ਦਿਲੋਂ ਮੇਰਾ ਡਰ ਮੰਨਣਗੇ+ ਅਤੇ ਮੇਰੇ ਹੁਕਮਾਂ ਦੀ ਪਾਲਣਾ ਕਰਨਗੇ,+ ਤਾਂ ਉਨ੍ਹਾਂ ਦਾ ਅਤੇ ਉਨ੍ਹਾਂ ਦੇ ਪੁੱਤਰਾਂ ਦਾ ਹਮੇਸ਼ਾ ਭਲਾ ਹੋਵੇਗਾ!+
13 ਕਾਸ਼! ਮੇਰੀ ਪਰਜਾ ਮੇਰੀ ਗੱਲ ਸੁਣਦੀ+ਅਤੇ ਇਜ਼ਰਾਈਲ ਮੇਰੇ ਰਾਹਾਂ ʼਤੇ ਚੱਲਦਾ,+14 ਤਾਂ ਮੈਂ ਉਨ੍ਹਾਂ ਦੇ ਦੁਸ਼ਮਣਾਂ ਨੂੰ ਝੱਟ ਹਰਾ ਦਿੰਦਾਅਤੇ ਉਨ੍ਹਾਂ ਦੇ ਵੈਰੀਆਂ ʼਤੇ ਹੱਥ ਚੁੱਕਦਾ।+