-
ਯਿਰਮਿਯਾਹ 3:1ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
3 ਲੋਕ ਪੁੱਛਦੇ ਹਨ: “ਜੇ ਇਕ ਆਦਮੀ ਆਪਣੀ ਪਤਨੀ ਨੂੰ ਤਲਾਕ ਦਿੰਦਾ ਹੈ ਅਤੇ ਉਹ ਉਸ ਨੂੰ ਛੱਡ ਕੇ ਚਲੀ ਜਾਂਦੀ ਹੈ ਅਤੇ ਫਿਰ ਕਿਸੇ ਹੋਰ ਨਾਲ ਵਿਆਹ ਕਰਾ ਲੈਂਦੀ ਹੈ, ਤਾਂ ਕੀ ਉਸ ਆਦਮੀ ਨੂੰ ਉਸ ਔਰਤ ਨੂੰ ਦੁਬਾਰਾ ਅਪਣਾਉਣਾ ਚਾਹੀਦਾ ਹੈ?”
ਕੀ ਇਹ ਦੇਸ਼ ਪੂਰੀ ਤਰ੍ਹਾਂ ਭ੍ਰਿਸ਼ਟ ਨਹੀਂ ਹੋ ਚੁੱਕਾ?+
“ਤੂੰ ਕਈ ਪ੍ਰੇਮੀਆਂ ਨਾਲ ਹਰਾਮਕਾਰੀ ਕੀਤੀ ਹੈ,+
ਤਾਂ ਫਿਰ, ਕੀ ਹੁਣ ਤੈਨੂੰ ਮੇਰੇ ਕੋਲ ਵਾਪਸ ਆਉਣਾ ਚਾਹੀਦਾ?” ਯਹੋਵਾਹ ਕਹਿੰਦਾ ਹੈ।
-