-
ਜ਼ਬੂਰ 107:33ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
33 ਉਹ ਦਰਿਆਵਾਂ ਨੂੰ ਰੇਗਿਸਤਾਨ ਬਣਾ ਦਿੰਦਾ ਹੈ
ਅਤੇ ਪਾਣੀ ਦੇ ਚਸ਼ਮਿਆਂ ਨੂੰ ਸੁੱਕੀ ਜ਼ਮੀਨ,+
-
ਜ਼ਬੂਰ 114:1ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
114 ਜਦੋਂ ਇਜ਼ਰਾਈਲ ਮਿਸਰ ਵਿੱਚੋਂ ਬਾਹਰ ਨਿਕਲਿਆ,+
ਹਾਂ, ਯਾਕੂਬ ਦਾ ਘਰਾਣਾ ਹੋਰ ਭਾਸ਼ਾ ਬੋਲਣ ਵਾਲੇ ਲੋਕਾਂ ਵਿੱਚੋਂ ਨਿਕਲਿਆ,
-
ਨਹੂਮ 1:4ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
ਬਾਸ਼ਾਨ ਅਤੇ ਕਰਮਲ ਮੁਰਝਾ ਜਾਂਦੇ ਹਨ+
ਅਤੇ ਲਬਾਨੋਨ ਦੇ ਫੁੱਲ ਕੁਮਲਾ ਜਾਂਦੇ ਹਨ।
-
-
-
-
-