ਬਿਵਸਥਾ ਸਾਰ 33:27 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 27 ਪਰਮੇਸ਼ੁਰ ਪੁਰਾਣੇ ਸਮਿਆਂ ਤੋਂ ਤੇਰੀ ਪਨਾਹ ਹੈ,+ਉਸ ਦੀਆਂ ਬਾਹਾਂ ਹਮੇਸ਼ਾ ਤੈਨੂੰ ਸਹਾਰਾ ਦੇਣਗੀਆਂ।+ ਉਹ ਤੇਰੇ ਦੁਸ਼ਮਣਾਂ ਨੂੰ ਤੇਰੇ ਅੱਗਿਓਂ ਭਜਾ ਦੇਵੇਗਾ,+ਅਤੇ ਉਹ ਕਹੇਗਾ, ‘ਇਨ੍ਹਾਂ ਦਾ ਖੁਰਾ-ਖੋਜ ਮਿਟਾ ਦੇ!’+ ਜ਼ਬੂਰ 91:1 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 91 ਜਿਹੜਾ ਇਨਸਾਨ ਅੱਤ ਮਹਾਨ ਦੀ ਗੁਪਤ ਜਗ੍ਹਾ ਵਿਚ ਵੱਸਦਾ ਹੈ,+ਉਹ ਸਰਬਸ਼ਕਤੀਮਾਨ ਦੇ ਸਾਏ ਹੇਠ ਰਹੇਗਾ।+
27 ਪਰਮੇਸ਼ੁਰ ਪੁਰਾਣੇ ਸਮਿਆਂ ਤੋਂ ਤੇਰੀ ਪਨਾਹ ਹੈ,+ਉਸ ਦੀਆਂ ਬਾਹਾਂ ਹਮੇਸ਼ਾ ਤੈਨੂੰ ਸਹਾਰਾ ਦੇਣਗੀਆਂ।+ ਉਹ ਤੇਰੇ ਦੁਸ਼ਮਣਾਂ ਨੂੰ ਤੇਰੇ ਅੱਗਿਓਂ ਭਜਾ ਦੇਵੇਗਾ,+ਅਤੇ ਉਹ ਕਹੇਗਾ, ‘ਇਨ੍ਹਾਂ ਦਾ ਖੁਰਾ-ਖੋਜ ਮਿਟਾ ਦੇ!’+