-
ਯਸਾਯਾਹ 52:14ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
14 ਜਿਵੇਂ ਬਹੁਤ ਸਾਰੇ ਉਸ ਨੂੰ ਦੇਖ ਕੇ ਹੈਰਾਨ ਰਹਿ ਗਏ ਸਨ
ਕਿਉਂਕਿ ਉਸ ਦਾ ਹੁਲੀਆ ਇੰਨਾ ਵਿਗੜ ਗਿਆ ਸੀ ਜਿੰਨਾ ਕਿਸੇ ਹੋਰ ਆਦਮੀ ਦਾ ਨਹੀਂ ਵਿਗੜਿਆ,
ਉਸ ਦੀ ਸ਼ਾਨ ਇੰਨੀ ਘੱਟ ਗਈ ਸੀ ਜਿੰਨੀ ਮਨੁੱਖਜਾਤੀ ਵਿੱਚੋਂ ਕਿਸੇ ਦੀ ਨਹੀਂ ਘਟੀ,
-