ਜ਼ਬੂਰ 22:7 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 7 ਮੈਨੂੰ ਦੇਖਣ ਵਾਲੇ ਮੇਰਾ ਮਜ਼ਾਕ ਉਡਾਉਂਦੇ ਹਨ;+ਉਹ ਮੈਨੂੰ ਤਾਅਨੇ ਮਾਰਦੇ ਹਨ ਅਤੇ ਮਖੌਲ ਵਿਚ ਆਪਣਾ ਸਿਰ ਹਿਲਾ ਕੇ+ ਕਹਿੰਦੇ ਹਨ: ਮੱਤੀ 26:67, 68 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 67 ਫਿਰ ਉਨ੍ਹਾਂ ਨੇ ਉਸ ਦੇ ਮੂੰਹ ʼਤੇ ਥੁੱਕਿਆ+ ਅਤੇ ਉਸ ਦੇ ਮੁੱਕੇ ਮਾਰੇ।+ ਕਈਆਂ ਨੇ ਉਸ ਦੇ ਥੱਪੜ ਮਾਰ ਕੇ+ 68 ਕਿਹਾ: “ਓਏ ਵੱਡਿਆ ਮਸੀਹਿਆ, ਜੇ ਤੂੰ ਨਬੀ ਹੈ, ਤਾਂ ਦੱਸ ਤੈਨੂੰ ਕਿਸ ਨੇ ਮਾਰਿਆ?” ਯੂਹੰਨਾ 6:66 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 66 ਇਸ ਕਰਕੇ ਉਸ ਦੇ ਬਹੁਤ ਸਾਰੇ ਚੇਲੇ ਉਸ ਦਾ ਸਾਥ ਛੱਡ ਕੇ ਵਾਪਸ ਆਪਣੇ ਕੰਮ-ਧੰਦਿਆਂ ਵਿਚ ਲੱਗ ਗਏ ਜਿਨ੍ਹਾਂ ਨੂੰ ਉਹ ਛੱਡ ਕੇ ਆਏ ਸਨ।+ 1 ਪਤਰਸ 2:4 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 4 ਇਨਸਾਨਾਂ ਨੇ ਜੀਉਂਦੇ ਪੱਥਰ ਯਾਨੀ ਸਾਡੇ ਪ੍ਰਭੂ ਨੂੰ ਨਿਕੰਮਾ ਕਿਹਾ,*+ ਪਰ ਉਹ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਚੁਣਿਆ ਹੋਇਆ ਅਤੇ ਕੀਮਤੀ ਹੈ।+ ਇਸ ਕੀਮਤੀ ਪੱਥਰ ਕੋਲ ਆਉਣ ਕਰਕੇ
7 ਮੈਨੂੰ ਦੇਖਣ ਵਾਲੇ ਮੇਰਾ ਮਜ਼ਾਕ ਉਡਾਉਂਦੇ ਹਨ;+ਉਹ ਮੈਨੂੰ ਤਾਅਨੇ ਮਾਰਦੇ ਹਨ ਅਤੇ ਮਖੌਲ ਵਿਚ ਆਪਣਾ ਸਿਰ ਹਿਲਾ ਕੇ+ ਕਹਿੰਦੇ ਹਨ:
67 ਫਿਰ ਉਨ੍ਹਾਂ ਨੇ ਉਸ ਦੇ ਮੂੰਹ ʼਤੇ ਥੁੱਕਿਆ+ ਅਤੇ ਉਸ ਦੇ ਮੁੱਕੇ ਮਾਰੇ।+ ਕਈਆਂ ਨੇ ਉਸ ਦੇ ਥੱਪੜ ਮਾਰ ਕੇ+ 68 ਕਿਹਾ: “ਓਏ ਵੱਡਿਆ ਮਸੀਹਿਆ, ਜੇ ਤੂੰ ਨਬੀ ਹੈ, ਤਾਂ ਦੱਸ ਤੈਨੂੰ ਕਿਸ ਨੇ ਮਾਰਿਆ?”
66 ਇਸ ਕਰਕੇ ਉਸ ਦੇ ਬਹੁਤ ਸਾਰੇ ਚੇਲੇ ਉਸ ਦਾ ਸਾਥ ਛੱਡ ਕੇ ਵਾਪਸ ਆਪਣੇ ਕੰਮ-ਧੰਦਿਆਂ ਵਿਚ ਲੱਗ ਗਏ ਜਿਨ੍ਹਾਂ ਨੂੰ ਉਹ ਛੱਡ ਕੇ ਆਏ ਸਨ।+
4 ਇਨਸਾਨਾਂ ਨੇ ਜੀਉਂਦੇ ਪੱਥਰ ਯਾਨੀ ਸਾਡੇ ਪ੍ਰਭੂ ਨੂੰ ਨਿਕੰਮਾ ਕਿਹਾ,*+ ਪਰ ਉਹ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਚੁਣਿਆ ਹੋਇਆ ਅਤੇ ਕੀਮਤੀ ਹੈ।+ ਇਸ ਕੀਮਤੀ ਪੱਥਰ ਕੋਲ ਆਉਣ ਕਰਕੇ