-
ਯੂਹੰਨਾ 19:15ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
15 ਪਰ ਉਨ੍ਹਾਂ ਨੇ ਉੱਚੀ-ਉੱਚੀ ਕਿਹਾ: “ਖ਼ਤਮ ਕਰ ਦਿਓ! ਖ਼ਤਮ ਕਰ ਦਿਓ! ਸੂਲ਼ੀ ʼਤੇ ਟੰਗ ਦਿਓ ਇਹਨੂੰ!” ਪਿਲਾਤੁਸ ਨੇ ਉਨ੍ਹਾਂ ਨੂੰ ਕਿਹਾ: “ਕੀ ਤੁਹਾਡੇ ਰਾਜੇ ਨੂੰ ਮੈਂ ਸੂਲ਼ੀ ʼਤੇ ਟੰਗ ਦਿਆਂ?” ਮੁੱਖ ਪੁਜਾਰੀਆਂ ਨੇ ਕਿਹਾ: “ਸਮਰਾਟ ਤੋਂ ਸਿਵਾਇ ਸਾਡਾ ਹੋਰ ਕੋਈ ਰਾਜਾ ਨਹੀਂ ਹੈ।”
-