ਯਿਰਮਿਯਾਹ 7:18 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 18 ਪੁੱਤਰ ਲੱਕੜਾਂ ਇਕੱਠੀਆਂ ਕਰ ਰਹੇ ਹਨ, ਪਿਤਾ ਅੱਗ ਬਾਲ਼ ਰਹੇ ਹਨ ਅਤੇ ਮਾਵਾਂ ਆਟਾ ਗੁੰਨ੍ਹ ਕੇ ਆਕਾਸ਼ ਦੀ ਰਾਣੀ* ਨੂੰ ਚੜ੍ਹਾਉਣ ਲਈ ਟਿੱਕੀਆਂ ਬਣਾ ਰਹੀਆਂ ਹਨ।+ ਉਹ ਦੂਜੇ ਦੇਵਤਿਆਂ ਅੱਗੇ ਪੀਣ ਦੀਆਂ ਭੇਟਾਂ ਚੜ੍ਹਾ ਰਹੇ ਹਨ। ਇਹ ਸਭ ਕਰ ਕੇ ਉਹ ਮੇਰਾ ਗੁੱਸਾ ਭੜਕਾ ਰਹੇ ਹਨ।+
18 ਪੁੱਤਰ ਲੱਕੜਾਂ ਇਕੱਠੀਆਂ ਕਰ ਰਹੇ ਹਨ, ਪਿਤਾ ਅੱਗ ਬਾਲ਼ ਰਹੇ ਹਨ ਅਤੇ ਮਾਵਾਂ ਆਟਾ ਗੁੰਨ੍ਹ ਕੇ ਆਕਾਸ਼ ਦੀ ਰਾਣੀ* ਨੂੰ ਚੜ੍ਹਾਉਣ ਲਈ ਟਿੱਕੀਆਂ ਬਣਾ ਰਹੀਆਂ ਹਨ।+ ਉਹ ਦੂਜੇ ਦੇਵਤਿਆਂ ਅੱਗੇ ਪੀਣ ਦੀਆਂ ਭੇਟਾਂ ਚੜ੍ਹਾ ਰਹੇ ਹਨ। ਇਹ ਸਭ ਕਰ ਕੇ ਉਹ ਮੇਰਾ ਗੁੱਸਾ ਭੜਕਾ ਰਹੇ ਹਨ।+