ਯਸਾਯਾਹ 57:6 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 6 ਤੇਰਾ* ਹਿੱਸਾ ਘਾਟੀ ਦੇ ਮੁਲਾਇਮ ਪੱਥਰਾਂ ਨਾਲ ਹੈ।+ ਹਾਂ, ਇਹੀ ਤੇਰੀ ਵਿਰਾਸਤ ਹੈ। ਇਨ੍ਹਾਂ ਅੱਗੇ ਹੀ ਤੂੰ ਪੀਣ ਦੀਆਂ ਭੇਟਾਂ ਡੋਲ੍ਹਦੀ ਹੈਂ ਅਤੇ ਹੋਰ ਭੇਟਾਂ ਚੜ੍ਹਾਉਂਦੀ ਹੈਂ।+ ਕੀ ਮੈਂ ਇਨ੍ਹਾਂ ਕੰਮਾਂ ਤੋਂ ਸੰਤੁਸ਼ਟ ਹੋਵਾਂਗਾ?* ਯਿਰਮਿਯਾਹ 19:13 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 13 ਤੋਫਥ ਵਾਂਗ ਯਰੂਸ਼ਲਮ ਦੇ ਘਰ ਅਤੇ ਯਹੂਦਾਹ ਦੇ ਰਾਜਿਆਂ ਦੇ ਘਰ ਅਸ਼ੁੱਧ ਹੋ ਜਾਣਗੇ,+ ਹਾਂ, ਉਹ ਸਾਰੇ ਘਰ ਜਿਨ੍ਹਾਂ ਦੀਆਂ ਛੱਤਾਂ ਉੱਤੇ ਲੋਕ ਆਕਾਸ਼ ਦੀ ਸਾਰੀ ਸੈਨਾ ਅੱਗੇ ਬਲ਼ੀਆਂ ਚੜ੍ਹਾਉਂਦੇ ਸਨ+ ਅਤੇ ਦੂਜੇ ਦੇਵਤਿਆਂ ਅੱਗੇ ਪੀਣ ਦੀਆਂ ਭੇਟਾਂ ਚੜ੍ਹਾਉਂਦੇ ਸਨ।’”+ ਹਿਜ਼ਕੀਏਲ 20:28 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 28 ਮੈਂ ਉਨ੍ਹਾਂ ਨੂੰ ਉਸ ਦੇਸ਼ ਵਿਚ ਲੈ ਆਇਆ ਜਿਸ ਨੂੰ ਦੇਣ ਦੀ ਮੈਂ ਉਨ੍ਹਾਂ ਨਾਲ ਸਹੁੰ ਖਾਧੀ ਸੀ।+ ਜਦ ਉਨ੍ਹਾਂ ਨੇ ਸਾਰੀਆਂ ਉੱਚੀਆਂ ਪਹਾੜੀਆਂ ਅਤੇ ਹਰੇ-ਭਰੇ ਦਰਖ਼ਤਾਂ ਨੂੰ ਦੇਖਿਆ,+ ਤਾਂ ਉਹ ਬਲ਼ੀਆਂ ਅਤੇ ਘਿਣਾਉਣੇ ਚੜ੍ਹਾਵੇ ਚੜ੍ਹਾਉਣ ਲੱਗ ਪਏ। ਉਨ੍ਹਾਂ ਨੇ ਉੱਥੇ ਆਪਣੀਆਂ ਖ਼ੁਸ਼ਬੂਦਾਰ ਭੇਟਾਂ ਚੜ੍ਹਾਈਆਂ ਅਤੇ ਪੀਣ ਦੀਆਂ ਭੇਟਾਂ ਡੋਲ੍ਹੀਆਂ।
6 ਤੇਰਾ* ਹਿੱਸਾ ਘਾਟੀ ਦੇ ਮੁਲਾਇਮ ਪੱਥਰਾਂ ਨਾਲ ਹੈ।+ ਹਾਂ, ਇਹੀ ਤੇਰੀ ਵਿਰਾਸਤ ਹੈ। ਇਨ੍ਹਾਂ ਅੱਗੇ ਹੀ ਤੂੰ ਪੀਣ ਦੀਆਂ ਭੇਟਾਂ ਡੋਲ੍ਹਦੀ ਹੈਂ ਅਤੇ ਹੋਰ ਭੇਟਾਂ ਚੜ੍ਹਾਉਂਦੀ ਹੈਂ।+ ਕੀ ਮੈਂ ਇਨ੍ਹਾਂ ਕੰਮਾਂ ਤੋਂ ਸੰਤੁਸ਼ਟ ਹੋਵਾਂਗਾ?*
13 ਤੋਫਥ ਵਾਂਗ ਯਰੂਸ਼ਲਮ ਦੇ ਘਰ ਅਤੇ ਯਹੂਦਾਹ ਦੇ ਰਾਜਿਆਂ ਦੇ ਘਰ ਅਸ਼ੁੱਧ ਹੋ ਜਾਣਗੇ,+ ਹਾਂ, ਉਹ ਸਾਰੇ ਘਰ ਜਿਨ੍ਹਾਂ ਦੀਆਂ ਛੱਤਾਂ ਉੱਤੇ ਲੋਕ ਆਕਾਸ਼ ਦੀ ਸਾਰੀ ਸੈਨਾ ਅੱਗੇ ਬਲ਼ੀਆਂ ਚੜ੍ਹਾਉਂਦੇ ਸਨ+ ਅਤੇ ਦੂਜੇ ਦੇਵਤਿਆਂ ਅੱਗੇ ਪੀਣ ਦੀਆਂ ਭੇਟਾਂ ਚੜ੍ਹਾਉਂਦੇ ਸਨ।’”+
28 ਮੈਂ ਉਨ੍ਹਾਂ ਨੂੰ ਉਸ ਦੇਸ਼ ਵਿਚ ਲੈ ਆਇਆ ਜਿਸ ਨੂੰ ਦੇਣ ਦੀ ਮੈਂ ਉਨ੍ਹਾਂ ਨਾਲ ਸਹੁੰ ਖਾਧੀ ਸੀ।+ ਜਦ ਉਨ੍ਹਾਂ ਨੇ ਸਾਰੀਆਂ ਉੱਚੀਆਂ ਪਹਾੜੀਆਂ ਅਤੇ ਹਰੇ-ਭਰੇ ਦਰਖ਼ਤਾਂ ਨੂੰ ਦੇਖਿਆ,+ ਤਾਂ ਉਹ ਬਲ਼ੀਆਂ ਅਤੇ ਘਿਣਾਉਣੇ ਚੜ੍ਹਾਵੇ ਚੜ੍ਹਾਉਣ ਲੱਗ ਪਏ। ਉਨ੍ਹਾਂ ਨੇ ਉੱਥੇ ਆਪਣੀਆਂ ਖ਼ੁਸ਼ਬੂਦਾਰ ਭੇਟਾਂ ਚੜ੍ਹਾਈਆਂ ਅਤੇ ਪੀਣ ਦੀਆਂ ਭੇਟਾਂ ਡੋਲ੍ਹੀਆਂ।