ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਹਿਜ਼ਕੀਏਲ 16:25
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 25 ਤੂੰ ਹਰ ਗਲੀ ਵਿਚ ਉਸ ਜਗ੍ਹਾ ਉੱਚੀਆਂ ਥਾਵਾਂ ਬਣਾਈਆਂ ਜਿੱਥੇ ਸਾਰਿਆਂ ਨੂੰ ਇਹ ਨਜ਼ਰ ਆਉਣ। ਤੂੰ ਹਰ ਆਉਂਦੇ-ਜਾਂਦੇ ਬੰਦੇ ਦੀਆਂ ਬਾਹਾਂ ਵਿਚ ਜਾ ਕੇ* ਆਪਣੀ ਖ਼ੂਬਸੂਰਤੀ ਨੂੰ ਘਿਣਾਉਣਾ ਬਣਾਇਆ+ ਅਤੇ ਤੇਰੀ ਬਦਚਲਣੀ ਦਿਨੋ-ਦਿਨ ਵਧਦੀ ਗਈ।+

  • ਹਿਜ਼ਕੀਏਲ 16:33
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 33 ਲੋਕ ਸਾਰੀਆਂ ਵੇਸਵਾਵਾਂ ਨੂੰ ਤੋਹਫ਼ੇ ਦਿੰਦੇ ਹਨ,+ ਪਰ ਤੂੰ ਤਾਂ ਖ਼ੁਦ ਆਪਣੇ ਸਾਰੇ ਯਾਰਾਂ ਨੂੰ ਤੋਹਫ਼ੇ ਦਿੰਦੀ ਹੈਂ।+ ਤੂੰ ਪੈਸੇ ਦੇ ਕੇ ਸਾਰੇ ਪਾਸਿਓਂ ਆਦਮੀਆਂ ਨੂੰ ਆਪਣੇ ਕੋਲ ਬੁਲਾਉਂਦੀ ਹੈਂ ਤਾਂਕਿ ਉਹ ਆ ਕੇ ਤੇਰੇ ਨਾਲ ਹਰਾਮਕਾਰੀ ਕਰਨ।+

  • ਹਿਜ਼ਕੀਏਲ 23:18
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 18 “ਜਦ ਉਹ ਬੇਸ਼ਰਮ ਹੋ ਕੇ ਵੇਸਵਾਗਿਰੀ ਕਰਦੀ ਰਹੀ ਅਤੇ ਆਪਣਾ ਨੰਗੇਜ਼ ਦਿਖਾਉਂਦੀ ਰਹੀ,+ ਤਾਂ ਮੈਨੂੰ ਉਸ ਤੋਂ ਘਿਣ ਹੋ ਗਈ ਅਤੇ ਮੈਂ ਉਸ ਤੋਂ ਆਪਣਾ ਮੂੰਹ ਫੇਰ ਲਿਆ, ਜਿਵੇਂ ਉਸ ਦੀ ਭੈਣ ਨਾਲ ਘਿਣ ਹੋਣ ਕਰਕੇ ਮੈਂ ਆਪਣਾ ਮੂੰਹ ਫੇਰ ਲਿਆ ਸੀ।+

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ