ਨਹਮਯਾਹ 6:1 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 6 ਜਿਉਂ ਹੀ ਸਨਬੱਲਟ, ਟੋਬੀਯਾਹ,+ ਅਰਬੀ ਗਸ਼ਮ+ ਅਤੇ ਸਾਡੇ ਬਾਕੀ ਦੁਸ਼ਮਣਾਂ ਨੂੰ ਖ਼ਬਰ ਮਿਲੀ ਕਿ ਮੈਂ ਕੰਧ ਦੁਬਾਰਾ ਬਣਾ ਲਈ ਹੈ+ ਅਤੇ ਇਸ ਵਿਚ ਕੋਈ ਪਾੜ ਨਹੀਂ ਬਚਿਆ (ਭਾਵੇਂ ਕਿ ਮੈਂ ਉਸ ਸਮੇਂ ਤਕ ਦਰਵਾਜ਼ਿਆਂ ਦੇ ਪੱਲੇ ਨਹੀਂ ਲਗਾਏ ਸਨ),+ ਆਮੋਸ 9:11 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 11 ‘ਉਸ ਦਿਨ ਮੈਂ ਦਾਊਦ ਦੇ ਡਿਗੇ ਹੋਏ ਘਰ* ਨੂੰ ਮੁੜ ਬਣਾਵਾਂਗਾ,+ਮੈਂ ਇਸ* ਦੀਆਂ ਦਰਾੜਾਂ ਭਰਾਂਗਾਅਤੇ ਇਸ ਦੇ ਖੰਡਰਾਂ ਦੀ ਮੁਰੰਮਤ ਕਰਾਂਗਾ;ਮੈਂ ਇਸ ਨੂੰ ਦੁਬਾਰਾ ਉਸ ਤਰ੍ਹਾਂ ਦਾ ਬਣਾਵਾਂਗਾ ਜਿਵੇਂ ਇਹ ਬਹੁਤ ਸਮਾਂ ਪਹਿਲਾਂ ਹੁੰਦਾ ਸੀ+ ਆਮੋਸ 9:14 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 14 ਮੈਂ ਆਪਣੀ ਪਰਜਾ ਇਜ਼ਰਾਈਲ ਨੂੰ ਗ਼ੁਲਾਮੀ ਵਿੱਚੋਂ ਕੱਢ ਕੇ ਵਾਪਸ ਲੈ ਆਵਾਂਗਾ,+ਉਹ ਬਰਬਾਦ ਸ਼ਹਿਰਾਂ ਨੂੰ ਦੁਬਾਰਾ ਬਣਾਉਣਗੇ ਅਤੇ ਉਨ੍ਹਾਂ ਵਿਚ ਵੱਸਣਗੇ;+ਉਹ ਅੰਗੂਰਾਂ ਦੇ ਬਾਗ਼ ਲਾਉਣਗੇ ਅਤੇ ਉਨ੍ਹਾਂ ਦਾ ਦਾਖਰਸ ਪੀਣਗੇ,+ਉਹ ਬਾਗ਼ ਲਾਉਣਗੇ ਅਤੇ ਉਨ੍ਹਾਂ ਦਾ ਫਲ ਖਾਣਗੇ।’+
6 ਜਿਉਂ ਹੀ ਸਨਬੱਲਟ, ਟੋਬੀਯਾਹ,+ ਅਰਬੀ ਗਸ਼ਮ+ ਅਤੇ ਸਾਡੇ ਬਾਕੀ ਦੁਸ਼ਮਣਾਂ ਨੂੰ ਖ਼ਬਰ ਮਿਲੀ ਕਿ ਮੈਂ ਕੰਧ ਦੁਬਾਰਾ ਬਣਾ ਲਈ ਹੈ+ ਅਤੇ ਇਸ ਵਿਚ ਕੋਈ ਪਾੜ ਨਹੀਂ ਬਚਿਆ (ਭਾਵੇਂ ਕਿ ਮੈਂ ਉਸ ਸਮੇਂ ਤਕ ਦਰਵਾਜ਼ਿਆਂ ਦੇ ਪੱਲੇ ਨਹੀਂ ਲਗਾਏ ਸਨ),+
11 ‘ਉਸ ਦਿਨ ਮੈਂ ਦਾਊਦ ਦੇ ਡਿਗੇ ਹੋਏ ਘਰ* ਨੂੰ ਮੁੜ ਬਣਾਵਾਂਗਾ,+ਮੈਂ ਇਸ* ਦੀਆਂ ਦਰਾੜਾਂ ਭਰਾਂਗਾਅਤੇ ਇਸ ਦੇ ਖੰਡਰਾਂ ਦੀ ਮੁਰੰਮਤ ਕਰਾਂਗਾ;ਮੈਂ ਇਸ ਨੂੰ ਦੁਬਾਰਾ ਉਸ ਤਰ੍ਹਾਂ ਦਾ ਬਣਾਵਾਂਗਾ ਜਿਵੇਂ ਇਹ ਬਹੁਤ ਸਮਾਂ ਪਹਿਲਾਂ ਹੁੰਦਾ ਸੀ+
14 ਮੈਂ ਆਪਣੀ ਪਰਜਾ ਇਜ਼ਰਾਈਲ ਨੂੰ ਗ਼ੁਲਾਮੀ ਵਿੱਚੋਂ ਕੱਢ ਕੇ ਵਾਪਸ ਲੈ ਆਵਾਂਗਾ,+ਉਹ ਬਰਬਾਦ ਸ਼ਹਿਰਾਂ ਨੂੰ ਦੁਬਾਰਾ ਬਣਾਉਣਗੇ ਅਤੇ ਉਨ੍ਹਾਂ ਵਿਚ ਵੱਸਣਗੇ;+ਉਹ ਅੰਗੂਰਾਂ ਦੇ ਬਾਗ਼ ਲਾਉਣਗੇ ਅਤੇ ਉਨ੍ਹਾਂ ਦਾ ਦਾਖਰਸ ਪੀਣਗੇ,+ਉਹ ਬਾਗ਼ ਲਾਉਣਗੇ ਅਤੇ ਉਨ੍ਹਾਂ ਦਾ ਫਲ ਖਾਣਗੇ।’+