ਯਿਰਮਿਯਾਹ 14:7 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 7 ਹਾਲਾਂਕਿ ਸਾਡੀਆਂ ਗ਼ਲਤੀਆਂ ਸਾਡੇ ਖ਼ਿਲਾਫ਼ ਗਵਾਹੀ ਦਿੰਦੀਆਂ ਹਨ,ਫਿਰ ਵੀ ਹੇ ਯਹੋਵਾਹ, ਆਪਣੇ ਨਾਂ ਦੀ ਖ਼ਾਤਰ ਕਦਮ ਚੁੱਕ।+ ਅਸੀਂ ਕਈ ਵਾਰ ਤੇਰੇ ਨਾਲ ਵਿਸ਼ਵਾਸਘਾਤ ਕੀਤਾ ਹੈ,+ਹਾਂ, ਅਸੀਂ ਤੇਰੇ ਖ਼ਿਲਾਫ਼ ਪਾਪ ਕੀਤਾ ਹੈ। ਹੋਸ਼ੇਆ 5:5 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 5 ਇਜ਼ਰਾਈਲ ਦੇ ਘਮੰਡ ਨੇ ਉਸ ਦੇ ਖ਼ਿਲਾਫ਼ ਗਵਾਹੀ ਦਿੱਤੀ ਹੈ;+ਇਜ਼ਰਾਈਲ ਅਤੇ ਇਫ਼ਰਾਈਮ ਦੋਹਾਂ ਨੇ ਪਾਪ ਕਰਕੇ ਠੇਡਾ ਖਾਧਾ ਹੈਅਤੇ ਯਹੂਦਾਹ ਨੇ ਵੀ ਉਨ੍ਹਾਂ ਦੇ ਨਾਲ ਠੇਡਾ ਖਾਧਾ ਹੈ।+
7 ਹਾਲਾਂਕਿ ਸਾਡੀਆਂ ਗ਼ਲਤੀਆਂ ਸਾਡੇ ਖ਼ਿਲਾਫ਼ ਗਵਾਹੀ ਦਿੰਦੀਆਂ ਹਨ,ਫਿਰ ਵੀ ਹੇ ਯਹੋਵਾਹ, ਆਪਣੇ ਨਾਂ ਦੀ ਖ਼ਾਤਰ ਕਦਮ ਚੁੱਕ।+ ਅਸੀਂ ਕਈ ਵਾਰ ਤੇਰੇ ਨਾਲ ਵਿਸ਼ਵਾਸਘਾਤ ਕੀਤਾ ਹੈ,+ਹਾਂ, ਅਸੀਂ ਤੇਰੇ ਖ਼ਿਲਾਫ਼ ਪਾਪ ਕੀਤਾ ਹੈ।
5 ਇਜ਼ਰਾਈਲ ਦੇ ਘਮੰਡ ਨੇ ਉਸ ਦੇ ਖ਼ਿਲਾਫ਼ ਗਵਾਹੀ ਦਿੱਤੀ ਹੈ;+ਇਜ਼ਰਾਈਲ ਅਤੇ ਇਫ਼ਰਾਈਮ ਦੋਹਾਂ ਨੇ ਪਾਪ ਕਰਕੇ ਠੇਡਾ ਖਾਧਾ ਹੈਅਤੇ ਯਹੂਦਾਹ ਨੇ ਵੀ ਉਨ੍ਹਾਂ ਦੇ ਨਾਲ ਠੇਡਾ ਖਾਧਾ ਹੈ।+