26 ਮੈਂ ਹੀ ਆਪਣੇ ਸੇਵਕ ਦੇ ਬਚਨ ਨੂੰ ਸੱਚਾ ਸਾਬਤ ਕਰਦਾ ਹਾਂ
ਅਤੇ ਆਪਣੇ ਸੰਦੇਸ਼ ਦੇਣ ਵਾਲਿਆਂ ਦੀਆਂ ਭਵਿੱਖਬਾਣੀਆਂ ਪੂਰੀਆਂ ਕਰਦਾ ਹਾਂ;+
ਮੈਂ ਯਰੂਸ਼ਲਮ ਨਗਰੀ ਬਾਰੇ ਕਹਿੰਦਾ ਹਾਂ, ‘ਉਹ ਆਬਾਦ ਹੋਵੇਗੀ,’+
ਅਤੇ ਯਹੂਦਾਹ ਦੇ ਸ਼ਹਿਰਾਂ ਬਾਰੇ, ‘ਉਨ੍ਹਾਂ ਨੂੰ ਦੁਬਾਰਾ ਉਸਾਰਿਆ ਜਾਵੇਗਾ+
ਅਤੇ ਮੈਂ ਉਸ ਦੇ ਖੰਡਰਾਂ ਨੂੰ ਦੁਬਾਰਾ ਬਣਾਵਾਂਗਾ’;+
-
ਯਸਾਯਾਹ 58:12
ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
12 ਉਹ ਤੇਰੀ ਖ਼ਾਤਰ ਪੁਰਾਣੇ ਖੰਡਰ ਫਿਰ ਤੋਂ ਉਸਾਰਨਗੇ+
ਅਤੇ ਤੂੰ ਬੀਤੀਆਂ ਪੀੜ੍ਹੀਆਂ ਦੀਆਂ ਨੀਂਹਾਂ ਦੁਬਾਰਾ ਧਰੇਂਗਾ।+
ਤੂੰ ਟੁੱਟੀਆਂ ਕੰਧਾਂ ਦਾ ਮੁਰੰਮਤ ਕਰਨ ਵਾਲਾ ਕਹਾਵੇਂਗਾ,+
ਹਾਂ, ਉਨ੍ਹਾਂ ਰਾਹਾਂ ਨੂੰ ਦੁਬਾਰਾ ਬਣਾਉਣ ਵਾਲਾ ਜਿਨ੍ਹਾਂ ਨੇੜੇ ਲੋਕ ਵੱਸਣਗੇ।