ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • 2 ਰਾਜਿਆਂ 15:29
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 29 ਇਜ਼ਰਾਈਲ ਦੇ ਰਾਜੇ ਪਕਾਹ ਦੇ ਦਿਨਾਂ ਵਿਚ ਅੱਸ਼ੂਰ ਦੇ ਰਾਜੇ ਤਿਗਲਥ-ਪਿਲਸਰ+ ਨੇ ਹਮਲਾ ਕਰ ਕੇ ਈਯੋਨ, ਆਬੇਲ-ਬੈਤ-ਮਾਕਾਹ,+ ਯਾਨੋਆਹ, ਕੇਦਸ਼,+ ਹਾਸੋਰ, ਗਿਲਆਦ+ ਅਤੇ ਗਲੀਲ, ਹਾਂ, ਸਾਰੇ ਨਫ਼ਤਾਲੀ ਦੇਸ਼ ਉੱਤੇ ਕਬਜ਼ਾ ਕਰ ਲਿਆ+ ਅਤੇ ਉੱਥੇ ਦੇ ਲੋਕਾਂ ਨੂੰ ਗ਼ੁਲਾਮ ਬਣਾ ਕੇ ਅੱਸ਼ੂਰ ਲੈ ਗਿਆ।+

  • 2 ਰਾਜਿਆਂ 16:8, 9
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 8 ਫਿਰ ਆਹਾਜ਼ ਨੂੰ ਯਹੋਵਾਹ ਦੇ ਭਵਨ ਅਤੇ ਰਾਜੇ ਦੇ ਮਹਿਲ ਦੇ ਖ਼ਜ਼ਾਨਿਆਂ ਵਿੱਚੋਂ ਜਿੰਨਾ ਸੋਨਾ-ਚਾਂਦੀ ਮਿਲਿਆ, ਉਹ ਉਸ ਨੇ ਅੱਸ਼ੂਰ ਦੇ ਰਾਜੇ ਨੂੰ ਰਿਸ਼ਵਤ ਵਜੋਂ ਭੇਜ ਦਿੱਤਾ।+ 9 ਅੱਸ਼ੂਰ ਦੇ ਰਾਜੇ ਨੇ ਉਸ ਦੀ ਬੇਨਤੀ ਸੁਣ ਲਈ। ਉਹ ਦਮਿਸਕ ਗਿਆ ਤੇ ਇਸ ਉੱਤੇ ਕਬਜ਼ਾ ਕਰ ਲਿਆ ਅਤੇ ਉੱਥੋਂ ਦੇ ਲੋਕਾਂ ਨੂੰ ਗ਼ੁਲਾਮ ਬਣਾ ਕੇ ਕੀਰ ਲੈ ਗਿਆ+ ਤੇ ਰਸੀਨ ਨੂੰ ਮਾਰ ਸੁੱਟਿਆ।+

  • ਯਸਾਯਾਹ 8:3, 4
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 3 ਫਿਰ ਮੈਂ ਨਬੀਆ* ਨਾਲ ਸੰਬੰਧ ਬਣਾਏ* ਅਤੇ ਉਹ ਗਰਭਵਤੀ ਹੋਈ ਅਤੇ ਸਮਾਂ ਆਉਣ ਤੇ ਉਸ ਨੇ ਇਕ ਪੁੱਤਰ ਨੂੰ ਜਨਮ ਦਿੱਤਾ।+ ਫਿਰ ਯਹੋਵਾਹ ਨੇ ਮੈਨੂੰ ਕਿਹਾ: “ਇਸ ਦਾ ਨਾਂ ਮਹੇਰ-ਸ਼ਲਾਲ-ਹਾਸ਼-ਬਜ਼ ਰੱਖ 4 ਕਿਉਂਕਿ ਇਸ ਤੋਂ ਪਹਿਲਾਂ ਕਿ ਮੁੰਡਾ ‘ਪਿਤਾ ਜੀ’ ਅਤੇ ‘ਮਾਤਾ ਜੀ’ ਕਹਿਣਾ ਸਿੱਖੇ, ਦਮਿਸਕ ਦੀ ਧਨ-ਦੌਲਤ ਅਤੇ ਸਾਮਰਿਯਾ ਦਾ ਲੁੱਟ ਦਾ ਮਾਲ ਅੱਸ਼ੂਰ ਦੇ ਰਾਜੇ ਸਾਮ੍ਹਣੇ ਲਿਜਾਇਆ ਜਾਵੇਗਾ।”+

  • ਯਸਾਯਾਹ 17:1
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 17 ਦਮਿਸਕ ਖ਼ਿਲਾਫ਼ ਇਕ ਗੰਭੀਰ ਸੰਦੇਸ਼:+

      “ਦੇਖੋ! ਦਮਿਸਕ ਇਕ ਸ਼ਹਿਰ ਨਹੀਂ ਰਹੇਗਾ

      ਅਤੇ ਇਹ ਮਲਬੇ ਦਾ ਢੇਰ ਬਣ ਜਾਵੇਗਾ।+

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ