ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਜ਼ਬੂਰ 86:9
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    •  9 ਹੇ ਯਹੋਵਾਹ, ਤੂੰ ਜੋ ਕੌਮਾਂ ਬਣਾਈਆਂ ਹਨ,

      ਉਹ ਸਾਰੀਆਂ ਆ ਕੇ ਤੈਨੂੰ ਮੱਥਾ ਟੇਕਣਗੀਆਂ+

      ਅਤੇ ਤੇਰੇ ਨਾਂ ਦੀ ਮਹਿਮਾ ਕਰਨਗੀਆਂ+

  • ਜ਼ਕਰਯਾਹ 14:16
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 16 “ਯਰੂਸ਼ਲਮ ਖ਼ਿਲਾਫ਼ ਆਉਣ ਵਾਲੀਆਂ ਸਾਰੀਆਂ ਕੌਮਾਂ ਵਿੱਚੋਂ ਜਿਹੜਾ ਬਚੇਗਾ, ਉਹ ਹਰ ਸਾਲ+ ਰਾਜੇ, ਹਾਂ, ਸੈਨਾਵਾਂ ਦੇ ਯਹੋਵਾਹ ਨੂੰ ਮੱਥਾ ਟੇਕਣ*+ ਅਤੇ ਛੱਪਰਾਂ ਦਾ ਤਿਉਹਾਰ ਮਨਾਉਣ ਜਾਵੇਗਾ।+

  • ਮਲਾਕੀ 1:11
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 11 “ਪੂਰਬ ਤੋਂ ਲੈ ਕੇ ਪੱਛਮ ਤਕ ਕੌਮਾਂ ਵਿਚ ਮੇਰੇ ਨਾਂ ਦਾ ਆਦਰ ਕੀਤਾ ਜਾਵੇਗਾ।+ ਹਰ ਜਗ੍ਹਾ ਮੇਰੇ ਨਾਂ ʼਤੇ ਵੇਦੀ ਤੋਂ ਬਲ਼ੀਆਂ ਦਾ ਧੂੰਆਂ ਉੱਠੇਗਾ ਅਤੇ ਸ਼ੁੱਧ ਚੜ੍ਹਾਵੇ ਚੜ੍ਹਾਏ ਜਾਣਗੇ ਕਿਉਂਕਿ ਕੌਮਾਂ ਵਿਚ ਮੇਰੇ ਨਾਂ ਦਾ ਆਦਰ ਕੀਤਾ ਜਾਵੇਗਾ,”+ ਸੈਨਾਵਾਂ ਦਾ ਯਹੋਵਾਹ ਕਹਿੰਦਾ ਹੈ।

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ