ਯਸਾਯਾਹ 34:10 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 10 ਉਹ ਦਿਨ-ਰਾਤ ਧੁਖਦਾ ਰਹੇਗਾ;ਉਸ ਵਿੱਚੋਂ ਹਮੇਸ਼ਾ-ਹਮੇਸ਼ਾ ਲਈ ਧੂੰਆਂ ਉੱਠਦਾ ਰਹੇਗਾ। ਪੀੜ੍ਹੀਓ-ਪੀੜ੍ਹੀ ਉਹ ਉਜਾੜ ਪਿਆ ਰਹੇਗਾ;ਕੋਈ ਵੀ ਉਸ ਵਿੱਚੋਂ ਦੀ ਫਿਰ ਕਦੇ ਨਹੀਂ ਲੰਘੇਗਾ।+ ਮੱਤੀ 25:41 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 41 “ਫਿਰ ਉਹ ਆਪਣੇ ਖੱਬੇ ਪਾਸੇ ਖੜ੍ਹੇ ਲੋਕਾਂ ਨੂੰ ਕਹੇਗਾ: ‘ਹੇ ਸਰਾਪੇ ਹੋਏ ਲੋਕੋ, ਮੇਰੇ ਤੋਂ ਦੂਰ ਹੋ ਜਾਓ+ ਅਤੇ ਹਮੇਸ਼ਾ ਬਲ਼ਦੀ ਰਹਿਣ ਵਾਲੀ ਅੱਗ ਵਿਚ ਜਾਓ+ ਜੋ ਸ਼ੈਤਾਨ ਅਤੇ ਉਸ ਦੇ ਦੂਤਾਂ ਲਈ ਬਾਲ਼ ਕੇ ਰੱਖੀ ਗਈ ਹੈ।+ ਮਰਕੁਸ 9:47, 48 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 47 ਅਤੇ ਜੇ ਤੇਰੀ ਅੱਖ ਤੇਰੇ ਤੋਂ ਪਾਪ ਕਰਾਵੇ,* ਤਾਂ ਉਸ ਨੂੰ ਕੱਢ ਸੁੱਟ।+ ਤੇਰੇ ਲਈ ਕਾਣਾ ਹੋ ਕੇ ਪਰਮੇਸ਼ੁਰ ਦੇ ਰਾਜ ਵਿਚ ਜਾਣਾ ਇਸ ਨਾਲੋਂ ਚੰਗਾ ਹੈ ਕਿ ਦੋਵੇਂ ਅੱਖਾਂ ਦੇ ਹੁੰਦੇ ਹੋਏ ਤੂੰ ‘ਗ਼ਹੈਨਾ’* ਵਿਚ ਸੁੱਟਿਆ ਜਾਵੇਂ+ 48 ਜਿੱਥੇ ਨਾ ਤਾਂ ਕਦੇ ਕੀੜੇ ਮਰਦੇ ਹਨ ਤੇ ਨਾ ਹੀ ਕਦੀ ਅੱਗ ਬੁਝਦੀ ਹੈ।+ 2 ਥੱਸਲੁਨੀਕੀਆਂ 1:9 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 9 ਪ੍ਰਭੂ ਉਨ੍ਹਾਂ ਲੋਕਾਂ ਦਾ ਨਿਆਂ ਕਰ ਕੇ ਉਨ੍ਹਾਂ ਨੂੰ ਹਮੇਸ਼ਾ ਲਈ ਖ਼ਤਮ ਕਰ ਦੇਵੇਗਾ।+ ਇਸ ਤਰ੍ਹਾਂ ਉਹ ਉਨ੍ਹਾਂ ਨੂੰ ਆਪਣੀਆਂ ਨਜ਼ਰਾਂ ਤੋਂ ਦੂਰ ਕਰ ਦੇਵੇਗਾ ਅਤੇ ਉਨ੍ਹਾਂ ਨੂੰ ਉਸ ਦੀ ਸ਼ਾਨਦਾਰ ਤਾਕਤ ਤੋਂ ਕੋਈ ਫ਼ਾਇਦਾ ਨਹੀਂ ਹੋਵੇਗਾ।
10 ਉਹ ਦਿਨ-ਰਾਤ ਧੁਖਦਾ ਰਹੇਗਾ;ਉਸ ਵਿੱਚੋਂ ਹਮੇਸ਼ਾ-ਹਮੇਸ਼ਾ ਲਈ ਧੂੰਆਂ ਉੱਠਦਾ ਰਹੇਗਾ। ਪੀੜ੍ਹੀਓ-ਪੀੜ੍ਹੀ ਉਹ ਉਜਾੜ ਪਿਆ ਰਹੇਗਾ;ਕੋਈ ਵੀ ਉਸ ਵਿੱਚੋਂ ਦੀ ਫਿਰ ਕਦੇ ਨਹੀਂ ਲੰਘੇਗਾ।+
41 “ਫਿਰ ਉਹ ਆਪਣੇ ਖੱਬੇ ਪਾਸੇ ਖੜ੍ਹੇ ਲੋਕਾਂ ਨੂੰ ਕਹੇਗਾ: ‘ਹੇ ਸਰਾਪੇ ਹੋਏ ਲੋਕੋ, ਮੇਰੇ ਤੋਂ ਦੂਰ ਹੋ ਜਾਓ+ ਅਤੇ ਹਮੇਸ਼ਾ ਬਲ਼ਦੀ ਰਹਿਣ ਵਾਲੀ ਅੱਗ ਵਿਚ ਜਾਓ+ ਜੋ ਸ਼ੈਤਾਨ ਅਤੇ ਉਸ ਦੇ ਦੂਤਾਂ ਲਈ ਬਾਲ਼ ਕੇ ਰੱਖੀ ਗਈ ਹੈ।+
47 ਅਤੇ ਜੇ ਤੇਰੀ ਅੱਖ ਤੇਰੇ ਤੋਂ ਪਾਪ ਕਰਾਵੇ,* ਤਾਂ ਉਸ ਨੂੰ ਕੱਢ ਸੁੱਟ।+ ਤੇਰੇ ਲਈ ਕਾਣਾ ਹੋ ਕੇ ਪਰਮੇਸ਼ੁਰ ਦੇ ਰਾਜ ਵਿਚ ਜਾਣਾ ਇਸ ਨਾਲੋਂ ਚੰਗਾ ਹੈ ਕਿ ਦੋਵੇਂ ਅੱਖਾਂ ਦੇ ਹੁੰਦੇ ਹੋਏ ਤੂੰ ‘ਗ਼ਹੈਨਾ’* ਵਿਚ ਸੁੱਟਿਆ ਜਾਵੇਂ+ 48 ਜਿੱਥੇ ਨਾ ਤਾਂ ਕਦੇ ਕੀੜੇ ਮਰਦੇ ਹਨ ਤੇ ਨਾ ਹੀ ਕਦੀ ਅੱਗ ਬੁਝਦੀ ਹੈ।+
9 ਪ੍ਰਭੂ ਉਨ੍ਹਾਂ ਲੋਕਾਂ ਦਾ ਨਿਆਂ ਕਰ ਕੇ ਉਨ੍ਹਾਂ ਨੂੰ ਹਮੇਸ਼ਾ ਲਈ ਖ਼ਤਮ ਕਰ ਦੇਵੇਗਾ।+ ਇਸ ਤਰ੍ਹਾਂ ਉਹ ਉਨ੍ਹਾਂ ਨੂੰ ਆਪਣੀਆਂ ਨਜ਼ਰਾਂ ਤੋਂ ਦੂਰ ਕਰ ਦੇਵੇਗਾ ਅਤੇ ਉਨ੍ਹਾਂ ਨੂੰ ਉਸ ਦੀ ਸ਼ਾਨਦਾਰ ਤਾਕਤ ਤੋਂ ਕੋਈ ਫ਼ਾਇਦਾ ਨਹੀਂ ਹੋਵੇਗਾ।