-
ਯਸਾਯਾਹ 8:3, 4ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
3 ਫਿਰ ਮੈਂ ਨਬੀਆ* ਨਾਲ ਸੰਬੰਧ ਬਣਾਏ* ਅਤੇ ਉਹ ਗਰਭਵਤੀ ਹੋਈ ਅਤੇ ਸਮਾਂ ਆਉਣ ਤੇ ਉਸ ਨੇ ਇਕ ਪੁੱਤਰ ਨੂੰ ਜਨਮ ਦਿੱਤਾ।+ ਫਿਰ ਯਹੋਵਾਹ ਨੇ ਮੈਨੂੰ ਕਿਹਾ: “ਇਸ ਦਾ ਨਾਂ ਮਹੇਰ-ਸ਼ਲਾਲ-ਹਾਸ਼-ਬਜ਼ ਰੱਖ 4 ਕਿਉਂਕਿ ਇਸ ਤੋਂ ਪਹਿਲਾਂ ਕਿ ਮੁੰਡਾ ‘ਪਿਤਾ ਜੀ’ ਅਤੇ ‘ਮਾਤਾ ਜੀ’ ਕਹਿਣਾ ਸਿੱਖੇ, ਦਮਿਸਕ ਦੀ ਧਨ-ਦੌਲਤ ਅਤੇ ਸਾਮਰਿਯਾ ਦਾ ਲੁੱਟ ਦਾ ਮਾਲ ਅੱਸ਼ੂਰ ਦੇ ਰਾਜੇ ਸਾਮ੍ਹਣੇ ਲਿਜਾਇਆ ਜਾਵੇਗਾ।”+
-