-
2 ਰਾਜਿਆਂ 19:11ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
11 ਦੇਖ! ਤੂੰ ਸੁਣਿਆ ਹੀ ਹੈ ਕਿ ਅੱਸ਼ੂਰ ਦੇ ਰਾਜਿਆਂ ਨੇ ਹੋਰ ਸਾਰੇ ਦੇਸ਼ਾਂ ਨੂੰ ਤਬਾਹ ਕਰ ਕੇ ਉਨ੍ਹਾਂ ਦਾ ਕੀ ਹਸ਼ਰ ਕੀਤਾ।+ ਤੈਨੂੰ ਕੀ ਲੱਗਦਾ, ਤੈਨੂੰ ਇਕੱਲੇ ਨੂੰ ਹੀ ਬਚਾ ਲਿਆ ਜਾਵੇਗਾ?
-
-
2 ਰਾਜਿਆਂ 19:13ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
13 ਹਮਾਥ ਦਾ ਰਾਜਾ, ਅਰਪਾਦ ਦਾ ਰਾਜਾ ਅਤੇ ਸਫਰਵਾਇਮ, ਹੀਨਾ ਤੇ ਇਵਾਹ ਸ਼ਹਿਰਾਂ ਦੇ ਰਾਜੇ ਕਿੱਥੇ ਹਨ?’”+
-