ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • 2 ਰਾਜਿਆਂ 17:5
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 5 ਫਿਰ ਅੱਸ਼ੂਰ ਦੇ ਰਾਜੇ ਨੇ ਪੂਰੇ ਦੇਸ਼ ʼਤੇ ਹਮਲਾ ਕਰ ਦਿੱਤਾ ਅਤੇ ਉਹ ਸਾਮਰਿਯਾ ਆ ਗਿਆ ਤੇ ਇਸ ਨੂੰ ਤਿੰਨ ਸਾਲਾਂ ਤਕ ਘੇਰੀ ਰੱਖਿਆ।

  • 2 ਇਤਿਹਾਸ 32:10
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 10 “ਅੱਸ਼ੂਰ ਦਾ ਰਾਜਾ ਸਨਹੇਰੀਬ ਇਹ ਕਹਿੰਦਾ ਹੈ, ‘ਤੁਹਾਨੂੰ ਕਿਸ ਗੱਲ ਦਾ ਭਰੋਸਾ ਹੈ ਕਿ ਤੁਸੀਂ ਅਜੇ ਵੀ ਯਰੂਸ਼ਲਮ ਵਿਚ ਬੈਠੇ ਹੋਏ ਹੋ ਜਦ ਕਿ ਇਸ ਨੂੰ ਘੇਰ ਲਿਆ ਗਿਆ ਹੈ?+

  • 2 ਇਤਿਹਾਸ 32:13
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 13 ਕੀ ਤੁਸੀਂ ਨਹੀਂ ਜਾਣਦੇ ਕਿ ਮੈਂ ਤੇ ਮੇਰੇ ਪਿਉ-ਦਾਦਿਆਂ ਨੇ ਦੇਸ਼ਾਂ ਦੀਆਂ ਸਾਰੀਆਂ ਕੌਮਾਂ ਨਾਲ ਕੀ ਕੀਤਾ?+ ਕੀ ਉਨ੍ਹਾਂ ਦੇਸ਼ਾਂ ਦੀਆਂ ਕੌਮਾਂ ਦੇ ਦੇਵਤੇ ਆਪਣੇ ਦੇਸ਼ ਨੂੰ ਮੇਰੇ ਹੱਥੋਂ ਬਚਾ ਪਾਏ?+

  • ਯਸਾਯਾਹ 10:8-11
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    •  8 ਕਿਉਂਕਿ ਉਹ ਕਹਿੰਦਾ ਹੈ,

      ‘ਕੀ ਮੇਰੇ ਸਾਰੇ ਹਾਕਮ ਰਾਜੇ ਨਹੀਂ ਹਨ?+

       9 ਕੀ ਕਲਨੋ+ ਕਰਕਮਿਸ਼ ਵਾਂਗ ਨਹੀਂ?+

      ਕੀ ਹਮਾਥ+ ਅਰਪਾਦ ਵਰਗਾ ਨਹੀਂ?+

      ਕੀ ਸਾਮਰਿਯਾ+ ਦਮਿਸਕ ਵਰਗਾ ਨਹੀਂ?+

      10 ਮੈਂ ਨਿਕੰਮੇ ਦੇਵੀ-ਦੇਵਤਿਆਂ ਦੇ ਰਾਜਾਂ ਨੂੰ ਆਪਣੀ ਮੁੱਠੀ ਵਿਚ ਕਰ ਲਿਆ ਹੈ

      ਜਿਨ੍ਹਾਂ ਦੀਆਂ ਘੜੀਆਂ ਹੋਈਆਂ ਮੂਰਤਾਂ ਯਰੂਸ਼ਲਮ ਅਤੇ ਸਾਮਰਿਯਾ ਨਾਲੋਂ ਜ਼ਿਆਦਾ ਸਨ!+

      11 ਕੀ ਮੈਂ ਯਰੂਸ਼ਲਮ ਅਤੇ ਉਸ ਦੀਆਂ ਮੂਰਤਾਂ ਦਾ ਵੀ ਉਹੀ ਹਸ਼ਰ ਨਹੀਂ ਕਰਾਂਗਾ

      ਜੋ ਮੈਂ ਸਾਮਰਿਯਾ ਅਤੇ ਉਸ ਦੇ ਨਿਕੰਮੇ ਦੇਵੀ-ਦੇਵਤਿਆਂ ਦਾ ਕੀਤਾ?’+

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ