ਯਿਰਮਿਯਾਹ 50:30 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 30 ਇਸ ਲਈ ਉਸ ਦਿਨ ਉਸ ਦੇ ਜਵਾਨ ਉਸ ਦੇ ਚੌਂਕਾਂ ਵਿਚ ਡਿਗਣਗੇ+ਅਤੇ ਉਸ ਦੇ ਸਾਰੇ ਫ਼ੌਜੀ ਮਾਰੇ* ਜਾਣਗੇ,” ਯਹੋਵਾਹ ਕਹਿੰਦਾ ਹੈ। ਯਿਰਮਿਯਾਹ 51:3, 4 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 3 ਤੀਰਅੰਦਾਜ਼ ਆਪਣੀਆਂ ਕਮਾਨਾਂ ਨਾ ਕੱਸਣਅਤੇ ਨਾ ਹੀ ਕੋਈ ਆਪਣੀ ਸੰਜੋਅ ਪਾ ਕੇ ਖੜ੍ਹਾ ਹੋਵੇ। ਉਸ ਦੇ ਜਵਾਨਾਂ ʼਤੇ ਤਰਸ ਨਾ ਖਾਓ।+ ਉਸ ਦੀ ਸਾਰੀ ਫ਼ੌਜ ਨੂੰ ਖ਼ਤਮ ਕਰ ਦਿਓ। 4 ਉਹ ਸਾਰੇ ਕਸਦੀਆਂ ਦੇ ਦੇਸ਼ ਵਿਚ ਵੱਢੇ ਜਾਣਗੇਅਤੇ ਉਸ ਦੀਆਂ ਗਲੀਆਂ ਵਿਚ ਵਿੰਨ੍ਹੇ ਜਾਣਗੇ।+
30 ਇਸ ਲਈ ਉਸ ਦਿਨ ਉਸ ਦੇ ਜਵਾਨ ਉਸ ਦੇ ਚੌਂਕਾਂ ਵਿਚ ਡਿਗਣਗੇ+ਅਤੇ ਉਸ ਦੇ ਸਾਰੇ ਫ਼ੌਜੀ ਮਾਰੇ* ਜਾਣਗੇ,” ਯਹੋਵਾਹ ਕਹਿੰਦਾ ਹੈ।
3 ਤੀਰਅੰਦਾਜ਼ ਆਪਣੀਆਂ ਕਮਾਨਾਂ ਨਾ ਕੱਸਣਅਤੇ ਨਾ ਹੀ ਕੋਈ ਆਪਣੀ ਸੰਜੋਅ ਪਾ ਕੇ ਖੜ੍ਹਾ ਹੋਵੇ। ਉਸ ਦੇ ਜਵਾਨਾਂ ʼਤੇ ਤਰਸ ਨਾ ਖਾਓ।+ ਉਸ ਦੀ ਸਾਰੀ ਫ਼ੌਜ ਨੂੰ ਖ਼ਤਮ ਕਰ ਦਿਓ। 4 ਉਹ ਸਾਰੇ ਕਸਦੀਆਂ ਦੇ ਦੇਸ਼ ਵਿਚ ਵੱਢੇ ਜਾਣਗੇਅਤੇ ਉਸ ਦੀਆਂ ਗਲੀਆਂ ਵਿਚ ਵਿੰਨ੍ਹੇ ਜਾਣਗੇ।+