ਯਸਾਯਾਹ 13:17, 18 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 17 ਮੈਂ ਉਨ੍ਹਾਂ ਖ਼ਿਲਾਫ਼ ਮਾਦੀਆਂ ਨੂੰ ਖੜ੍ਹਾ ਕਰ ਰਿਹਾ ਹਾਂ+ਜਿਨ੍ਹਾਂ ਲਈ ਚਾਂਦੀ ਕੱਖ ਵੀ ਨਹੀਂਅਤੇ ਸੋਨੇ ਤੋਂ ਉਨ੍ਹਾਂ ਨੂੰ ਕੋਈ ਖ਼ੁਸ਼ੀ ਨਹੀਂ ਮਿਲਦੀ। 18 ਉਨ੍ਹਾਂ ਦੇ ਤੀਰ ਨੌਜਵਾਨਾਂ ਦੇ ਟੋਟੇ-ਟੋਟੇ ਕਰ ਦੇਣਗੇ;+ਉਹ ਢਿੱਡ ਦੇ ਫਲ ʼਤੇ ਕੋਈ ਤਰਸ ਨਹੀਂ ਖਾਣਗੇ,ਨਾ ਹੀ ਬੱਚਿਆਂ ʼਤੇ ਰਹਿਮ ਕਰਨਗੇ। ਯਿਰਮਿਯਾਹ 50:30 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 30 ਇਸ ਲਈ ਉਸ ਦਿਨ ਉਸ ਦੇ ਜਵਾਨ ਉਸ ਦੇ ਚੌਂਕਾਂ ਵਿਚ ਡਿਗਣਗੇ+ਅਤੇ ਉਸ ਦੇ ਸਾਰੇ ਫ਼ੌਜੀ ਮਾਰੇ* ਜਾਣਗੇ,” ਯਹੋਵਾਹ ਕਹਿੰਦਾ ਹੈ।
17 ਮੈਂ ਉਨ੍ਹਾਂ ਖ਼ਿਲਾਫ਼ ਮਾਦੀਆਂ ਨੂੰ ਖੜ੍ਹਾ ਕਰ ਰਿਹਾ ਹਾਂ+ਜਿਨ੍ਹਾਂ ਲਈ ਚਾਂਦੀ ਕੱਖ ਵੀ ਨਹੀਂਅਤੇ ਸੋਨੇ ਤੋਂ ਉਨ੍ਹਾਂ ਨੂੰ ਕੋਈ ਖ਼ੁਸ਼ੀ ਨਹੀਂ ਮਿਲਦੀ। 18 ਉਨ੍ਹਾਂ ਦੇ ਤੀਰ ਨੌਜਵਾਨਾਂ ਦੇ ਟੋਟੇ-ਟੋਟੇ ਕਰ ਦੇਣਗੇ;+ਉਹ ਢਿੱਡ ਦੇ ਫਲ ʼਤੇ ਕੋਈ ਤਰਸ ਨਹੀਂ ਖਾਣਗੇ,ਨਾ ਹੀ ਬੱਚਿਆਂ ʼਤੇ ਰਹਿਮ ਕਰਨਗੇ।
30 ਇਸ ਲਈ ਉਸ ਦਿਨ ਉਸ ਦੇ ਜਵਾਨ ਉਸ ਦੇ ਚੌਂਕਾਂ ਵਿਚ ਡਿਗਣਗੇ+ਅਤੇ ਉਸ ਦੇ ਸਾਰੇ ਫ਼ੌਜੀ ਮਾਰੇ* ਜਾਣਗੇ,” ਯਹੋਵਾਹ ਕਹਿੰਦਾ ਹੈ।